ਜਨਮਦਿਨ ਪਾਰਟੀ 'ਚ ਨਜ਼ਰ ਆਇਆ ਕੈਟਰੀਨਾ-ਵਿੱਕੀ, ਆਲੀਆ ਸਮੇਤ ਇਨ੍ਹਾਂ ਸਿਤਾਰਿਆਂ ਦਾ ਸਟਾਈਲਿਸ਼ ਅਵਤਾਰ
ਈਸ਼ਾਨ ਖੱਟਰ ਗ੍ਰੇ ਕਲਰ ਦੀ ਟੀ-ਸ਼ਰਟ ਅਤੇ ਡਾਰਕ ਬੱਲੂ ਦੀ ਡੈਨਿਮ ਜੈਕੇਟ ਦੇ ਨਾਲ ਜੀਨਸ ਵਿੱਚ ਨਜ਼ਰ ਆਏ।
Download ABP Live App and Watch All Latest Videos
View In Appਵਰੁਣ ਧਵਨ ਟਕਸੀਡੋ ਵਿੱਚ ਕਾਫੀ ਖੂਬਸੂਰਤ ਲੱਗ ਰਹੇ ਸੀ।
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਤੋਂ ਬਾਅਦ ਪਹਿਲੀ ਪਾਰਟੀ ਵਿੱਚ ਸੁਰਖੀਆਂ ਵਿੱਚ ਬਣੇ।
ਗੌਰੀ ਖ਼ਾਨ ਬਲੈਕ ਰੰਗ ਦੀ ਲੌਂਗ ਡਰੈੱਸ 'ਚ ਨਜ਼ਰ ਆਈ ਅਤੇ ਇਸ ਦੇ ਨਾਲ ਉਨ੍ਹਾਂ ਨੇ ਆਪਣੇ ਵਾਲ ਖੁੱਲ੍ਹੇ ਰੱਖੇ।
ਸਿਧਾਰਥ ਮਲਹੋਤਰਾ ਨੇ ਫੋਰਮਲ ਡਰੈੱਸ ਦੀ ਬਜਾਏ ਬਲੈਕ ਜੈਕੇਟ ਨੂੰ ਕੈਰੀ ਕੀਤਾ।
ਇਵੈਂਟ 'ਚ ਅਰਜੁਨ ਕਪੂਰ ਬੇਹੱਦ ਸਟਾਈਲਿਸ਼ ਲੁੱਕ 'ਚ ਨਜ਼ਰ ਆਏ।
ਜਨਮਦਿਨ ਪਾਰਟੀ 'ਚ ਕਾਜੋਲ ਵੀ ਬਲੈਕ ਡਰੈੱਸ 'ਚ ਨਜ਼ਰ ਆਈ।
ਆਰੀਅਨ ਖ਼ਾਨ ਬਲੈਕ ਜੈਕੇਟ, ਸਫੇਦ ਕਮੀਜ਼ ਅਤੇ ਪੈਂਟ 'ਚ ਖੂਬਸੂਰਤ ਲੱਗ ਰਹੇ ਸੀ।
ਆਲੀਆ ਭੱਟ ਪ੍ਰਿੰਟ ਬਲੇਜ਼ਰ ਦੇ ਨਾਲ ਫਲੋਰਲ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
ਅਨੰਨਿਆ ਪਾਂਡੇ ਮਾਚਿੰਗ ਹੀਲਾਂ ਦੇ ਨਾਲ ਬਲੈਰ ਕਲਰ ਡਰੈੱਸ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ।
ਜਾਹਨਵੀ ਕਪੂਰ ਸ਼ਿਮਰੀ ਡਰੈੱਸ ਵਿੱਚ ਨਜ਼ਰ ਆਈ।