ਪੜਚੋਲ ਕਰੋ
Tania Deol: ਜੇਠ ਸੰਨੀ ਦਿਓਲ ਦੀ 'ਗਦਰ 2' ਦੇਖਣ ਪੁੱਜੀ ਤਾਨੀਆ ਦਿਓਲ, ਬੌਬੀ ਨੇ ਵੀ ਭਰਾ ਦੀ ਫਿਲਮ ਦਾ ਲਿਆ ਆਨੰਦ
Tania With Bobby Deol Watching Sunny Deol Gadar 2: ਸੰਨੀ ਦਿਓਲ ਦੀ ਫਿਲਮ ਗਦਰ 2 ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਅਜਿਹੇ 'ਚ ਦਿਓਲ ਪਰਿਵਾਰ ਹੁਣ ਸੰਨੀ ਦੀ ਫਿਲਮ ਦਾ ਆਨੰਦ ਲੈਣ ਸਿਨੇਮਾ ਹਾਲ ਪਹੁੰਚ ਗਿਆ ਹੈ।
prakash kaur dharmendra on gadar 2 screening
1/7

ਸੰਨੀ ਦਿਓਲ ਦੀ ਫਿਲਮ ਗਦਰ 2 ਦੇ ਰਿਲੀਜ਼ ਹੋਣ ਤੋਂ ਬਾਅਦ ਦਿਓਲ ਪਰਿਵਾਰ ਕਾਫੀ ਖੁਸ਼ ਹੈ। ਸੰਨੀ ਦੀ ਫਿਲਮ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਪਰਿਵਾਰ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ।
2/7

ਅਜਿਹੇ 'ਚ ਬੌਬੀ ਦਿਓਲ ਆਪਣੀ ਪਤਨੀ ਤਾਨਿਆ ਦਿਓਲ ਨਾਲ ਭਰਾ ਸੰਨੀ ਦੀ ਫਿਲਮ 'ਗਦਰ 2' ਦੇਖਣ ਪੁੱਜੇ।
Published at : 12 Aug 2023 06:07 PM (IST)
ਹੋਰ ਵੇਖੋ





















