ਪੜਚੋਲ ਕਰੋ
ਬੱਚਿਆਂ ਤੇ ਪਤੀ ਨਾਲ ਮੁੰਬਈ 'ਚ ਨਜ਼ਰ ਆਈ Sunny Leone, ਦੇਖੋ ਤਸਵੀਰਾਂ
ਸਨੀ ਲਿਓਨ
1/6

ਵੀਕੈਂਡ ਸ਼ੁਰੂ ਹੋ ਚੁੱਕਾ ਹੈ ਤੇ ਬਾਲੀਵੁੱਡ ਸਿਤਾਰੇ ਵੀ ਕੰਮ ਤੋਂ ਛੁੱਟੀਆਂ ਲੈਕੇ ਥੋੜਾ ਅਰਾਮ ਤੇ ਮਸਤੀ ਦੇ ਮੂਡ 'ਚ ਹਨ। ਅੱਜ ਸਨੀ ਲਿਓਨੀ ਪਰਿਵਾਰ ਦੇ ਨਾਲ ਮੁੰਬਈ 'ਚ ਨਜ਼ਰ ਆਈ। ਦੇਖੋ ਤਸਵੀਰਾਂ।
2/6

ਸਨੀ ਲਿਓਨੀ ਘਰ ਤੋਂ ਆਪਣੇ ਤਿੰਨ ਬੱਚਿਆਂ ਦੇ ਨਾਲ ਫੂਡ ਹਾਲ ਪਹੁੰਚੀ। ਉਨ੍ਹਾਂ ਦੇ ਪਤੀ ਡੇਨੀਅਲ ਵੀ ਮੌਜੂਦ ਸਨ।
Published at : 25 Sep 2021 12:41 PM (IST)
ਹੋਰ ਵੇਖੋ





















