Sunny Leone: ਮਾਲਦੀਵ 'ਚ ਬਿਕਨੀ ਅਤੇ ਸ਼ਰਗ 'ਚ ਸਨਸੈੱਟ ਦਾ ਆਨੰਦ ਲੈਂਦੀ ਨਜ਼ਰ ਆਈ ਸੰਨੀ ਲਿਓਨ, ਦੇਖੋ ਹੌਟ ਲੁੱਕ
ਇਨ੍ਹੀਂ ਦਿਨੀਂ ਅਭਿਨੇਤਰੀ ਸੰਨੀ ਲਿਓਨ ਮਾਲਦੀਵ 'ਚ ਛੁੱਟੀਆਂ ਮਨਾਉਂਦੇ ਹੋਏ ਆਪਣੀਆਂ ਇੱਕ ਤੋਂ ਵਧ ਇੱਕ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਹਾਲੀਆ ਤਸਵੀਰਾਂ 'ਚ ਸੰਨੀ ਲਿਓਨ ਦਾ ਹੌਟ ਅੰਦਾਜ਼ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ, ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਦੀਆਂ ਇਹ ਤਸਵੀਰਾਂ।
Download ABP Live App and Watch All Latest Videos
View In Appਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਮਲਟੀਕਲਰ ਦੀ ਬਿਕਨੀ, ਯੈਲੋ ਸ਼ਾਰਟਸ ਅਤੇ ਸ਼ਰਗ 'ਚ ਕਾਫੀ ਕਿਲਰ ਨਜ਼ਰ ਆ ਰਹੀ ਹੈ।
ਹਾਲਾਂਕਿ ਸੰਨੀ ਲਿਓਨ ਪਰਿਵਾਰ ਨਾਲ ਮਾਲਦੀਵ ਪਹੁੰਚ ਚੁੱਕੀ ਹੈ ਪਰ ਤਸਵੀਰਾਂ 'ਚ ਸੰਨੀ ਲਿਓਨ ਇਕੱਲੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਸਮੁੰਦਰ ਕੰਢੇ ਸੈਰ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਪਿਛੋਕੜ 'ਚ ਸੂਰਜ ਡੁੱਬਣ ਦਾ ਖੂਬਸੂਰਤ ਨਜ਼ਾਰਾ ਸਾਫ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ ਅਤੇ ਘੱਟੋ-ਘੱਟ ਮੇਕਅੱਪ ਨਾਲ ਤਬਾਹੀ ਮਚਾਉਣਦੀ ਨਜ਼ਰ ਆ ਰਹੀ ਹੈ।
ਫੋਟੋਆਂ ਵਿੱਚ, ਸੰਨੀ ਲਿਓਨ ਆਪਣੀ ਪਤਲੀ ਕਮਰ ਅਤੇ ਟੋਨਡ ਲੱਤਾਂ ਨੂੰ ਜ਼ੋਰਦਾਰ ਢੰਗ ਨਾਲ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਲਿਓਨ ਨੇ ਕੈਪਸ਼ਨ ਦਿੱਤਾ- ਪਰਫੈਕਟ ਸਨਸੈੱਟ
ਸੰਨੀ ਲਿਓਨ ਦੇ ਇਸ ਕਿਲਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਰਹੇ ਹਨ ਅਤੇ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਵਾਹ, ਯੂ ਲੁਕਿੰਗ ਸੋ ਬਿਊਟੀਫੁੱਲ, ਓਸਮ ਅਤੇ ਹਾਰਟ ਇਮੋਜੀ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ।
ਸੰਨੀ ਲਿਓਨ ਆਪਣੇ ਲੁੱਕ, ਸਟਾਈਲ, ਡਰੈਸਿੰਗ ਸੈਂਸ ਅਤੇ ਬੋਲਡ ਐਕਟਿੰਗ ਲਈ ਜਾਣੀ ਜਾਂਦੀ ਹੈ।