ਟੀਵੀ ਦੀਆਂ ਇਨ੍ਹਾਂ ਬਹੂਆਂ ਨੂੰ ਕਿਹਾ ਜਾਂਦਾ ਹੈ Beauty With Brain , ਕੋਈ ਇੰਜੀਨੀਅਰ ਹੈ ਤੇ ਕਿਸੇ ਨੇ ਕਰ ਰੱਖੀ ਹੈ MBA
ਜੈਸਮੀਨ ਭਸੀਨ ਨੇ ਆਪਣੀ ਖੂਬਸੂਰਤ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਸੀਰੀਅਲ 'ਟਸ਼ਨ-ਏ-ਇਸ਼ਕ' ਨਾਲ ਘਰ-ਘਰ 'ਚ ਪਹਿਚਾਣ ਬਣਾਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਬਿੱਗ ਬੌਸ 'ਚ ਵੀ ਕਾਫੀ ਸਫਲਤਾ ਮਿਲੀ। ਦੱਸ ਦੇਈਏ ਕਿ ਅਦਾਕਾਰਾ ਨੇ MBA ਦੀ ਡਿਗਰੀ ਹਾਸਲ ਕੀਤੀ ਹੈ।
Download ABP Live App and Watch All Latest Videos
View In Appਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਸੁਰਭੀ ਜੋਤੀ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਸੀਰੀਅਲ 'ਕਬੂਲ ਹੈ' 'ਚ ਕੰਮ ਕੀਤਾ ਸੀ ਅਤੇ ਘਰ-ਘਰ 'ਚ ਪਹਿਚਾਣ ਬਣਾਈ ਹੈ। ਉਸਨੇ ਅੰਗਰੇਜ਼ੀ ਵਿੱਚ ਐਮ.ਏ.ਕੀਤੀ ਹੋਈ ਹੈ।
ਤੇਜਸਵੀ ਪ੍ਰਕਾਸ਼ ਨੂੰ ਉਨ੍ਹਾਂ ਦੇ ਫਲਰਟ ਸੁਭਾਅ ਕਾਰਨ ਕਾਫੀ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਉਸਨੇ ਬਿੱਗ ਬੌਸ ਸੀਜ਼ਨ 15 ਦਾ ਖਿਤਾਬ ਵੀ ਜਿੱਤਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਨਾਗਿਨ ਸੀਜ਼ਨ 6 ਦਾ ਆਫਰ ਮਿਲਿਆ ਪਰ ਤੁਹਾਨੂੰ ਦੱਸ ਦੇਈਏ ਕਿ ਉਸਨੇ ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਰਿਧਿਮਾ ਪੰਡਿਤ 'ਰੋਬੋ ਬਹੂ' ਦੇ ਕਿਰਦਾਰ ਨਾਲ ਲਾਈਮਲਾਈਟ 'ਚ ਆਈ ਸੀ ਅਤੇ ਇੰਨਾ ਹੀ ਨਹੀਂ ਦਰਸ਼ਕਾਂ ਨੇ ਉਨ੍ਹਾਂ ਦੀ ਐਕਟਿੰਗ ਨੂੰ ਵੀ ਕਾਫੀ ਪਸੰਦ ਕੀਤਾ ਸੀ ਪਰ ਜੇਕਰ ਉਸਦੀ ਪੜਾਈ ਦੀ ਗੱਲ ਕਰੀਏ ਤਾਂ ਉਸਨੇ sociology ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ।