Lakme Fashion Week 2021: ਸਾੜੀ ਪਹਿਨੇ ਰੈਂਪ 'ਤੇ ਉੱਤਰੀ ਤਾਪਸੀ ਪੰਨੂ, ਡ੍ਰੈਸ ਤੇ ਹੇਅਰਸਟਾਇਲ ਦੇ ਹੋ ਰਹੇ ਖੂਬ ਚਰਚੇ
ਏਬੀਪੀ ਸਾਂਝਾ
Updated at:
09 Oct 2021 11:04 AM (IST)
1
Lakme Fashion Week ਦਾ ਗ੍ਰੈਂਡ ਆਯੋਜਨ ਹੋਇਆ। ਇਸ ਦੌਰਾਨ ਸੈਲੇਬਸ ਫੈਸ਼ਨ ਡਿਜ਼ਾਇਨਰਸ ਦੇ ਕੌਸਟਿਊਮਸ ਨੂੰ ਪ੍ਰੈਜ਼ੇਂਟ ਕਰਨ ਲਈ ਰੈਂਪ 'ਤੇ ਦਿਖਾਈ ਦੇ ਰਹੇ ਹਨ।
Download ABP Live App and Watch All Latest Videos
View In App2
ਅਜਿਹੇ 'ਚ ਲੈਕਮੇ ਫੈਸ਼ਨ ਵੀਕ 2021 ਦੇ ਦੂਜੇ ਦਿਨ ਅਦਾਕਾਰਾ ਤਾਪਸੀ ਪੰਨੂ ਰੈਂਪ 'ਤੇ ਜਲਵੇ ਬਿਖੇਰਦੀ ਨਜ਼ਰ ਆਈ।
3
ਤਾਪਸੀ ਦਾ ਲੁਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
4
ਤਾਪਸੀ ਇਸ ਦੌਰਾਨ ਫੈਸ਼ਨ ਡਿਜ਼ਾਇਨਰ ਗੌਰੰਗ ਤੇ ਉਨ੍ਹਾਂ ਦੇ ਬ੍ਰੈਂਡ ਦੇ ਰੈਂਪ 'ਤੇ ਉੱਤਰੀ।
5
ਸਿਲਕ ਸਾੜੀ ਪਹਿਨੇ ਤੇ ਕਰਲੀ ਵਾਲਾਂ 'ਚ ਗਜਰਾ ਲਾਈ ਤਾਪਸੀ ਦੇ ਖੂਬ ਚਰਚੇ ਹੋ ਰਹੇ ਹਨ।
6
ਤਾਪਸੀ ਨੇ ਸ਼ਾਨਦਾਰ ਪ੍ਰੈਜ਼ੇਂਟੇਸ਼ਨ ਦਿੱਤੀ।
7
ਤਾਪਸੀ ਦਾ ਇਹ ਟ੍ਰਾਡੀਸ਼ਨਲ ਲੁਕ ਤਿਉਹਾਰਾਂ 'ਚ ਔਰਤਾਂ ਦੇ ਖੂਬ ਕੰਮ ਆ ਸਕਦਾ ਹੈ।
8
ਤਾਪਸੀ ਨੇ ਆਪਣੀ ਸਮਾਇਲ ਤੇ ਖੂਬਸੂਰਤ ਅੰਦਾਜ਼ ਨਾਲ ਇਸ ਲੁਕ ਨੂੰ ਹੋਰ ਜ਼ਿਆਦਾ ਸਪੈਸ਼ਲ ਬਣਾ ਦਿੱਤਾ।
9
ਇਸ ਸਾੜੀ ਨੂੰ ਤਾਪਸੀ ਨੇ ਖੁਲ ਸਲੀਵਸ ਬਲਾਊਜ਼ ਦੇ ਨਾਲ ਟਿਮ ਅਪ ਕੀਤਾ ਸੀ।
10
ਦੇਖੋ ਇਕ ਹੋਰ ਤਸਵੀਰ।