ਕਈਆਂ ਨੇ ਕੀਤੀ MBBS ਤੇ ਕਿਸੇ ਨੇ ਇੰਜੀਨੀਅਰਿੰਗ, ਪੜ੍ਹੀਆਂ-ਲਿਖੀਆਂ ਹਨ ਸਾਊਥ ਸਿਨੇਮਾ ਦੀਆਂ ਇਹ ਖੂਬਸੂਰਤ ਅਭਿਨੇਤਰੀਆਂ
ਸਾਈ ਪੱਲਵੀ - ਸਾਊਥ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੀ ਅਭਿਨੇਤਰੀ ਸਾਈ ਪੱਲਵੀ ਐੱਮ.ਬੀ.ਬੀ.ਐੱਸ. ਡਾਕਟਰ ਹੈ। ਉਸਨੇ ਤਬਿਲਿਸੀ ਸਟੇਟ ਮੈਡੀਕਲ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।
Download ABP Live App and Watch All Latest Videos
View In Appਸ਼੍ਰਿਯਾ ਸਰਨ - ਦ੍ਰਿਸ਼ਯਮ ਫੇਮ ਅਦਾਕਾਰਾ ਸ਼੍ਰੀਆ ਸਰਨ ਨੇ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਤੋਂ ਅੰਗਰੇਜ਼ੀ ਵਿੱਚ ਬੀਏ ਲਿਟਰੇਚਰ ਕੀਤੀ ਹੈ।
ਤਾਪਸੀ ਪੰਨੂ— ਦੱਖਣੀ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਭਿਨੇਤਰੀ ਤਾਪਸੀ ਪੰਨੂ ਨੇ ਕੰਪਿਊਟਰ ਖੇਤਰ 'ਚ ਇੰਜੀਨੀਅਰ ਦੀ ਡਿਗਰੀ ਹਾਸਲ ਕੀਤੀ ਹੈ।
ਤਮੰਨਾ ਭਾਟੀਆ- 'ਬਾਹੂਬਲੀ' ਫੇਮ ਅਦਾਕਾਰਾ ਤਮੰਨਾ ਭਾਟੀਆ ਨੇ ਆਰਟਸ 'ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਲਈ ਹੈ।
ਸਮੰਥਾ ਅਕੀਨੇਨੀ - ਦੱਖਣ ਦੀ ਖੂਬਸੂਰਤ ਅਤੇ ਹੌਟ ਅਦਾਕਾਰਾ ਸਮੰਥਾ ਅਕੀਨੇਨੀ ਨੇ ਕਾਮਰਸ ਸਟ੍ਰੀਮ ਵਿੱਚ ਗ੍ਰੈਜੂਏਸ਼ਨ ਕੀਤੀ ਹੈ।
ਕਾਜਲ ਅਗਰਵਾਲ- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਦਾਕਾਰਾ ਕਾਜਲ ਅਗਰਵਾਲ ਮਾਸ ਮੀਡੀਆ ਵਿੱਚ ਗ੍ਰੈਜੂਏਟ ਹੋ ਚੁੱਕੀ ਹੈ।
ਨਯਨਤਾਰਾ— ਤਮਿਲ ਫਿਲਮਾਂ ਦੀ ਲੇਡੀ ਸੁਪਰਸਟਾਰ ਕਹੀ ਜਾਣ ਵਾਲੀ ਅਭਿਨੇਤਰੀ ਨਯਨਤਾਰਾ ਨੇ ਗ੍ਰੈਜੂਏਸ਼ਨ ਕਰ ਲਈ ਹੈ। ਉਸਨੇ ਮਾਰਥੋਮਾ ਕਾਲਜ ਤੋਂ ਪੜ੍ਹਾਈ ਕੀਤੀ ਹੈ।