Celebs Casual Look: ਜੇਕਰ ਤੁਸੀਂ ਵੀ ਸੋਲੋ ਡੇਟ 'ਤੇ ਜਾ ਰਹੇ ਹੋ, ਤਾਂ ਇਨ੍ਹਾਂ ਐਕਟਰਸ ਦੀ ਲੁੱਕ ਨੂੰ ਕਰ ਸਕਦੇ ਹੋ ਫੋਲੋ
ਤਾਰਾ ਸੁਤਾਰੀਆ ਸ਼ੂਟਿੰਗ ਤੋਂ ਬਾਅਦ ਇਸ ਤਰ੍ਹਾਂ ਮੁੰਬਈ ਸ਼ਹਿਰ 'ਚ ਘੁੰਮਦੀ ਨਜ਼ਰ ਆਈ। ਤਾਰਾ ਨੇ ਗ੍ਰੇ ਕਲਰ ਦਾ ਕ੍ਰੌਪ ਟਾਪ ਅਤੇ ਟਰੈਕ ਪੈਂਟ ਪਹਿਨੀ ਹੈ।
Download ABP Live App and Watch All Latest Videos
View In Appਤਾਰਾ ਸੁਤਾਰੀਆ ਨੇ ਫਲੈਟ ਚੱਪਲਾਂ ਪਹਿਨੀਆਂ ਹੋਈਆਂ ਹਨ। ਤਾਰਾ ਦਾ ਬਗੈਰ ਮੇਕਅੱਪ ਲੁੱਕ ਕਾਫੀ ਕੂਲ ਹੈ।
ਨੌਜਵਾਨ ਕੁੜੀਆਂ ਤਾਰਾ ਦੇ ਇਸ ਆਊਟਫਿਟ ਲੁੱਕ ਨੂੰ ਸੋਲੋ ਡੇਟ 'ਤੇ ਕੈਰੀ ਕਰ ਸਕਦੀਆਂ ਹਨ। ਇਹ ਇੱਕ ਬਹੁਤ ਹੀ ਕੂਲ ਲੁੱਕ ਹੈ।
ਕ੍ਰਿਤੀ ਸੈਨਨ ਨੂੰ ਮੁੰਬਈ 'ਚ ਸਟਾਈਲਿਸ਼ ਲੁੱਕ 'ਚ ਦੇਖਿਆ ਗਿਆ। ਕ੍ਰਿਤੀ ਨੇ ਗ੍ਰੇ ਕਲਰ ਦਾ ਕੱਟ-ਸਲੀਵ ਟਾਪ ਪਾਇਆ ਹੋਇਆ ਹੈ।
ਕ੍ਰਿਤੀ ਸੈਨਨ ਨੇ ਆਰਮੀ ਸਟਾਈਲ ਕੈਪ ਪਹਿਨੀ ਹੈ ਜੋ ਉਸ ਦੀ ਦਿੱਖ ਨੂੰ ਬਹੁਤ ਕੂਲ ਅਤੇ ਸਟਾਈਲਿਸ਼ ਬਣਾ ਰਹੀ ਹੈ।
ਕ੍ਰਿਤੀ ਨੇ ਆਪਣੀਆਂ ਜ਼ਰੂਰੀ ਚੀਜ਼ਾਂ ਲਈ ਸਲਿੰਗ ਬੈਗ ਲਿਆ ਹੈ। ਇਹ ਲੁੱਕ ਸੋਲੋ ਡੇਟ ਲਈ ਪਰਫੈਕਟ ਹੈ।
ਦਿਸ਼ਾ ਪਰਮਾਰ ਨੇ ਬਲੈਕ ਡਰੈੱਸ ਦੇ ਨਾਲ ਡੈਨਿਮ ਜੈਕੇਟ ਕੈਰੀ ਕੀਤੀ ਹੈ। ਦਿਸ਼ਾ ਆਪਣੇ ਹੱਥ ਵਿੱਚ ਕੌਫੀ ਦਾ ਗਲਾਸ ਲੈ ਕੇ ਕੈਮਰੇ ਲਈ ਪੋਜ਼ ਦੇ ਰਹੀ ਹੈ।
ਦਿਸ਼ਾ ਪਰਮਾਰ ਦਾ ਇਹ ਕੈਜ਼ੂਅਲ ਲੁੱਕ ਸੋਲੋ ਆਊਟਿੰਗ ਲਈ ਬਿਲਕੁਲ ਸਹੀ ਹੈ। ਦਿਸ਼ਾ ਨੇ ਆਰਾਮ ਨੂੰ ਧਿਆਨ 'ਚ ਰੱਖਦੇ ਹੋਏ ਸਲੀਪਰਸ ਕੈਰੀ ਕੀਤੇ ਹਨ।
ਦਿਸ਼ਾ ਪਰਮਾਰ ਦਾ ਇਹ ਲੁੱਕ ਨੌਜਵਾਨ ਕੁੜੀਆਂ ਨੂੰ ਪ੍ਰੇਰਿਤ ਕਰ ਸਕਦਾ ਹੈ। ਬਲੈਕ ਡਰੈੱਸ ਦੇ ਨਾਲ ਲਾਈਟ ਬਲੂ ਡੈਨਿਮ ਜੈਕੇਟ ਬਹੁਤ ਹੀ ਸਟਾਈਲਿਸ਼ ਲੁੱਕ ਦੇ ਰਹੀ ਹੈ।