ਪੜਚੋਲ ਕਰੋ
Tina Data: ਗ੍ਰੇ ਅਤੇ ਬਲੈਕ ਸੂਟ 'ਚ ਹੋਰ ਵੀ ਗਲੈਮਰਸ ਦਿਖੀ ਟੀਨਾ ਦੱਤਾ, ਪ੍ਰਸ਼ੰਸਕਾਂ ਨੂੰ ਪਸੰਦ ਆਈ ਇਹ ਲੁੱਕ
Tina Data Pics: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਟੀਨਾ ਦੱਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Tina Data
1/7

ਹਾਲ ਹੀ 'ਚ ਟੀਨਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਹੈ।
2/7

ਇਨ੍ਹਾਂ ਤਸਵੀਰਾਂ 'ਚ ਟੀਨਾ ਗ੍ਰੇ ਸੂਟ ਅਤੇ ਬਲੈਕ ਫਲੋਰਲ ਦੁਪੱਟਾ ਪਹਿਨੇ ਹੋਏ ਨਜ਼ਰ ਆ ਰਹੀ ਹੈ।
Published at : 21 Aug 2023 11:01 AM (IST)
ਹੋਰ ਵੇਖੋ





















