ਪੜਚੋਲ ਕਰੋ
Uorfi Javed: ਉਰਫੀ ਜਾਵੇਦ OOPS MOMENT ਦਾ ਹੋਈ ਸ਼ਿਕਾਰ, ਕੈਮਰਿਆਂ ਦੇ ਸਾਹਮਣੇ ਨੈੱਟ ਡਰੈੱਸ ਫੱਟਣ ਤੇ ਅਦਾਕਾਰਾ ਸ਼ਰਮਸਾਰ!
Uorfi Javed OOPs Moment: ਉਰਫੀ ਜਾਵੇਦ ਆਪਣੇ ਅਤਰੰਗੇ ਕੱਪੜਿਆ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਕਈ ਵਾਰ ਉਸਦੇ ਵੱਖਰੇ ਪਹਿਰਾਵੇ ਨੂੰ ਦੇਖ ਲੋਕ ਕਾਫੀ ਹੈਰਾਨ ਹੁੰਦੇ ਹਨ।
Uorfi Javed OOPs Moment
1/6

ਕਦੇ ਖਿਡੌਣਿਆਂ ਨਾਲ ਅਤੇ ਕਦੇ ਬਬਲਗਮ ਨਾਲ ਆਪਣੇ ਆਪ ਨੂੰ ਢੱਕਣ ਵਾਲੀ ਉਰਫੀ ਨੇ ਇਸ ਵਾਰ ਕੁਝ ਅਜਿਹਾ ਪਹਿਨਿਆ ਜਿਸ ਨਾਲ ਉਸਨੂੰ ਕੈਮਰੇ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਇਸ ਵੀਡੀਓ ਨੂੰ ਵਾਇਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
2/6

ਉਰਫੀ ਜਾਵੇਦ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਤੁਹਾਨੂੰ ਦੱਸ ਦੇਈਏ ਕਿ ਆਪਣੇ ਲੇਟੈਸਟ ਲੁੱਕ 'ਚ ਉਰਫੀ ਨੇ ਗੂੜ੍ਹੇ ਨੀਲੇ ਰੰਗ ਦੀ ਡਰੈੱਸ ਪਾਈ ਸੀ। ਇਸ 'ਚ ਕੈਮਰੇ ਦੇ ਸਾਹਮਣੇ ਆ ਕੇ ਉਰਫੀ ਨੇ ਕਈ ਤਰ੍ਹਾਂ ਨਾਲ ਪੋਜ਼ ਦਿੱਤੇ।
Published at : 02 Sep 2023 05:35 PM (IST)
ਹੋਰ ਵੇਖੋ





















