Urfi Javed Photos : ਪ੍ਰਿੰਟਿਡ ਡ੍ਰੈੱਸ 'ਚ ਗਜ਼ਬ ਅਦਾਵਾਂ ਬਿਖਰਦੀ ਦਿਖੀ ਉਰਫੀ ਜਾਵੇਦ, ਤਸਵੀਰਾਂ ਨੇ ਵਧਾਈ ਫ਼ੈਨਜ ਦੀ ਧੜਕਣ !
ਏਬੀਪੀ ਸਾਂਝਾ
Updated at:
12 Jun 2022 11:25 AM (IST)
1
ਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ ਆਪਣੇ ਫੈਸ਼ਨ ਸੈਂਸ ਲਈ ਲਾਈਮਲਾਈਟ ਵਿੱਚ ਰਹਿੰਦੀ ਹੈ।
Download ABP Live App and Watch All Latest Videos
View In App2
ਉਰਫੀ ਕਦੇ ਵੈਸਟਰਨ ਤੇ ਕਦੇ ਟ੍ਰੈਡਿਸ਼ਨਲ ਆਊਟਫਿਟ ਦੇ ਨਾਲ ਐਸਪੈਰੀਮੈਂਟ ਕਰਦੀ ਰਹਿੰਦੀ ਹੈ।
3
ਉਰਫੀ ਜਾਵੇਦ ਨੂੰ ਇਕ ਵਾਰ ਫਿਰ ਏਅਰਪੋਰਟ 'ਤੇ ਆਪਣੇ ਨਵੇਂ ਲੁੱਕ ਨਾਲ ਦੇਖਿਆ ਗਿਆ ਹੈ।
4
ਇਸ ਵਾਰ ਉਰਫੀ ਫੁੱਲ ਪ੍ਰਿੰਟਿਡ ਕ੍ਰੌਪ ਟਾਪ ਤੇ ਮਿਨੀ ਸਕਰਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
5
ਇਸ ਪ੍ਰਿੰਟਿਡ ਡ੍ਰੈੱਸ 'ਚ ਇਕ ਵਾਰ ਫਿਰ ਉਰਫੀ ਜਾਵੇਦ ਦਾ ਗਲੈਮਰਸ ਅਵਤਾਰ ਦੇਖਣ ਨੂੰ ਮਿਲਿਆ ਹੈ।
6
ਪਰ ਕੀ ਤੁਸੀਂ ਜਾਣਦੇ ਹੋ ਕਿ ਉਰਫੀ ਦੀ ਇਹ ਨਵੀਂ ਡਰੈੱਸ ਉਸ ਦੀ ਪੁਰਾਣੀ ਡ੍ਰੈੱਸ ਤੋਂ ਬਣੀ ਹੈ।
7
ਦਰਅਸਲ, ਉਰਫੀ ਜਾਵੇਦ ਨੇ ਆਪਣੀ ਪੁਰਾਣੀ ਸਾੜੀ ਨੂੰ ਕੱਟ ਕੇ ਇਹ ਮਿੰਨੀ ਡਰੈੱਸ ਬਣਾਈ ਹੈ।