ਪੜਚੋਲ ਕਰੋ
Shocking: ਅਦਾਕਾਰਾ ਦੇ ਬੋਲਡ ਬਿਆਨ ਨੇ ਮਚਾਇਆ ਹੰਗਾਮਾ, ਬੋਲੀ- '3 ਸਾਲਾਂ ਤੋਂ ਨਹੀਂ ਕੀਤਾ ਸੈਕਸ...'
Entertainment : ਮਨੋਰੰਜਨ ਜਗਤ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਮੌਜੂਦ ਹਨ, ਜੋ ਆਪਣੇ ਬੇਬਾਕ ਅੰਦਾਜ਼ ਲਈ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।
Urfi Javed
1/6

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਅਭਿਨੇਤਰੀਆਂ ਹਰ ਮੁੱਦੇ ਉੱਪਰ ਆਪਣੀ ਖੁੱਲ੍ਹ ਕੇ ਸਭ ਦੇ ਸਾਹਮਣੇ ਗੱਲ ਰੱਖਦੀਆਂ ਹਨ। ਇਸ ਵਿਚਾਲੇ ਆਪਣੇ ਅਤਰੰਗੇ ਫੈਸ਼ਨ ਨੂੰ ਲੈ ਚਰਚਾ ਵਿੱਚ ਰਹਿਣ ਵਾਲੀ ਸੋਸ਼ਲ ਮੀਡੀਆ ਸ਼ੈਂਸੇਸ਼ਨ ਉਰਫੀ ਜਾਵੇਦ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
2/6

ਦੱਸ ਦੇਈਏ ਕਿ ਉਰਫੀ ਇਸ ਵਾਰ ਆਪਣੇ ਨਵੇਂ ਰਿਐਲਿਟੀ ਸ਼ੋਅ ਕਾਰਨ ਸੁਰਖੀਆਂ 'ਚ ਹੈ। ਕਿਮ ਕਾਰਦਾਸ਼ੀਅਨ ਦੇ ਸ਼ੋਅ 'ਕੀਪਿੰਗ ਅੱਪ ਵਿਦ ਦਿ ਕਰਦਸ਼ੀਅਨਜ਼' ਤੋਂ ਪ੍ਰੇਰਿਤ ਉਰਫੀ ਦਾ ਸ਼ੋਅ 'ਫਾਲੋ ਕਰਲੋ ਯਾਰ' ਕੁਝ ਦਿਨ ਪਹਿਲਾਂ ਹੀ ਅਮੇਜ਼ਨ ਪ੍ਰਾਈਮ 'ਤੇ ਲਾਂਚ ਹੋਇਆ ਹੈ। ਇਸ ਸ਼ੋਅ 'ਚ ਉਰਫੀ ਦਾ ਅਨਫਿਲਟਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਉਸ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।
Published at : 25 Aug 2024 08:16 PM (IST)
ਹੋਰ ਵੇਖੋ





















