ਅਜੀਬੋ-ਗਰੀਬ ਅੰਦਾਜ਼ ! ਜ਼ੰਜੀਰਾਂ 'ਚ ਕੈਦ ਹੋਈ ਉਰਫੀ ਜਾਵੇਦ, ਫੈਸ਼ਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !
iਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ ਦੇ ਅਜੀਬੋ-ਗਰੀਬ ਅੰਦਾਜ਼ ਨੇ ਇਕ ਵਾਰ ਫਿਰ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ। Urfi ਦੀ ਲੇਟੇਸਟ ਲੁੱਕ ਨੂੰ ਸਮਝਣ ਵਿੱਚ ਤੁਹਾਡੇ ਦਿਮਾਗ ਦਾ ਦਹੀਂ ਹੋ ਸਕਦਾ ਹੈ।
Download ABP Live App and Watch All Latest Videos
View In Appਉਰਫੀ ਜਾਵੇਦ ਇਕ ਵਾਰ ਫਿਰ ਫੈਸ਼ਨ ਕੁਈਨ ਬਣ ਕੇ ਪਬਲਿਕ ਪਲੇਸ 'ਤੇ ਪਹੁੰਚ ਗਈ ਹੈ। ਇਸ ਵਾਰ ਅਦਾਕਾਰਾ ਦੇ ਸਟਾਈਲ ਨੇ ਸਾਰਿਆਂ ਦੇ ਪਰਖੱਚੇ ਉਡਾ ਦਿੱਤੇ ਹਨ।
ਉਰਫੀ ਜ਼ੰਜੀਰਾਂ ਨੂੰ ਗਲੇ 'ਚ ਲਪੇਟੇ ਹੋਈ ਨਜ਼ਰ ਆ ਰਹੀ ਹੈ, ਇੰਨਾ ਹੀ ਨਹੀਂ ਇਨ੍ਹਾਂ ਜੰਜ਼ੀਰਾਂ 'ਤੇ ਵੱਖ-ਵੱਖ ਰੰਗਾਂ ਦੇ ਛੋਟੇ-ਛੋਟੇ ਤਾਲੇ ਵੀ ਲਟਕਦੇ ਨਜ਼ਰ ਆ ਰਹੇ ਹਨ। ਉਰਫੀ ਆਪਣੇ ਇਸ ਲੁੱਕ ਨਾਲ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ , ਇਹ ਤਾਂ ਉਹ ਹੀ ਜਾਣਦੀ ਹੈ।
ਉਰਫੀ ਨੇ ਟਾਪ ਦੀ ਬਜਾਏ ਇਨ੍ਹਾਂ ਜ਼ੰਜੀਰਾਂ ਨੂੰ ਆਪਣਾ ਆਊਟਫਿਟ ਬਣਾਇਆ ਹੈ। ਨਾਲ ਹੀ ਅਦਾਕਾਰਾ ਨੇ ਜਾਲੀਦਾਰ ਸਕਰਟ ਕੈਰੀ ਕੀਤੀ ਹੈ।
ਉਰਫੀ ਜਾਵੇਦ ਦਾ ਨਵਾਂ ਅਵਤਾਰ ਦੇਖਣ ਤੋਂ ਬਾਅ ਜੇਕਰ ਤੁਸੀਂ ਉਸ ਦੇ ਆਊਟਫਿਟ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਰੁਕ ਜਾਓ ਕਿਉਂਕਿ ਤੁਸੀਂ ਵੀ ਕਨਫ਼ਿਊਜ਼ ਹੋ ਸਕਦੇ ਹੋ।
ਉਰਫੀ ਜਾਵੇਦ ਨੇ ਜ਼ੰਜੀਰਾਂ ਵਾਲੇ ਬੈਕਲੇਸ ਟੌਪ ਵਿੱਚ ਆਪਣੀ ਪਰਫੈਕਟ ਟੋਨ ਫਿਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।
ਉਰਫੀ ਨੇ ਲੇਟੈਸਟ ਲੁੱਕ 'ਚ ਆਪਣੇ ਵਾਲਾਂ ਨੂੰ ਪੋਨੀਟੇਲ ਸਟਾਈਲ 'ਚ ਬੰਨ੍ਹਿਆ ਹੈ। ਨਾਲ ਹੀ ਅਭਿਨੇਤਰੀ ਨੇ ਹਲਕੇ ਮੇਕਅਪ ਦੇ ਨਾਲ ਪਿੰਕ ਕਲਰ ਦੀ ਲਿਪਸਟਿਕ ਕੈਰੀ ਕੀਤੀ ਹੈ।
ਉਰਫੀ ਜਾਵੇਦ ਨੇ ਇਕ ਵਾਰ ਫਿਰ ਆਪਣੇ ਅਨੋਖੇ ਅੰਦਾਜ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਭਿਨੇਤਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਰਫੀ ਇਨ੍ਹੀਂ ਦਿਨੀਂ ਮਿਊਜ਼ਿਕ ਵੀਡੀਓਜ਼ 'ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ।