ਪੜਚੋਲ ਕਰੋ
ਧੁੱਪ 'ਚ ਬੈਠ Urvashi Rautela ਨੇ ਲਿਆ Mud Bath, ਤਸਵੀਰਾਂ ਵੇਖ ਕੇ ਫੈਨਸ ਨੇ ਕੀਤੇ ਇਹ ਕੁਮੈਂਟ
Urvashi_Rautela_1
1/6

ਫਿਲਮਾਂ ਦੇ ਨਾਲ ਉਰਵਸ਼ੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਹੌਟ ਤੇ ਸੈਕਸੀ ਫੋਟੋਆਂ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
2/6

ਦਰਅਸਲ ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਮਿੱਟੀ ਨਾਲ ਨਹਾਉਂਦੇ ਹੋਏ ਆਪਣੀ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਉਹ ਬਿਲਕੁਲ ਵੱਖਰੇ ਰੂਪ ਵਿੱਚ ਨਜ਼ਰ ਆ ਰਹੀ ਹੈ।
Published at : 15 Jun 2021 11:23 AM (IST)
ਹੋਰ ਵੇਖੋ





















