ਪੜਚੋਲ ਕਰੋ
Web Series: ਇਨ੍ਹਾਂ 5 ਸੀਰੀਜ਼ 'ਚ ਅਸ਼ਲੀਲਤਾ ਦੀਆਂ ਹੱਦਾਂ ਪਾਰ, ਵੇਖਣ ਤੋਂ ਪਹਿਲਾਂ ਕਮਰੇ ਦੀ ਲਗਾਓ ਕੁੰਡੀ
Web series: ਅੱਜਕੱਲ੍ਹ ਜ਼ਿਆਦਾਤਰ ਲੋਕ ਸਿਨੇਮਾਘਰਾਂ ਵਿੱਚ ਫਿਲਮਾਂ ਵੇਖਣ ਦੀ ਬਜਾਏ OTT ਪਲੇਟਫਾਰਮ 'ਤੇ ਵੈੱਬ ਸੀਰੀਜ਼ ਦੇਖਣਾ ਵੱਧ ਪਸੰਦ ਕਰਦੇ ਹਨ।
Web series
1/6

ਕਿਉਂਕਿ ਵੈੱਬ ਸੀਰੀਜ਼ 'ਚ ਲੋਕਾਂ ਨੂੰ ਕਾਫੀ ਮਸਾਲਾ ਮਿਲਦਾ ਹੈ ਅਤੇ ਉਨ੍ਹਾਂ ਨੂੰ ਕਾਫੀ ਮਨੋਰੰਜਨ ਵੀ ਮਿਲਦਾ ਹੈ। Netflix, Amazon Prime Video ਤੋਂ ਲੈ ਕੇ Disney Hotstar ਅਤੇ Alt Balaji ਤੱਕ ਦੇ OTT ਪਲੇਟਫਾਰਮ ਹਨ। ਜਿਨ੍ਹਾਂ ਉੱਪਰ ਹਰ ਤਰ੍ਹਾਂ ਦੀ ਵੈੱਬ ਸੀਰੀਜ਼ ਆਸਾਨੀ ਨਾਲ ਉਪਲਬਧ ਹਨ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਸੈਂਸਰ ਬੋਰਡ ਦੀ ਕੈਂਚੀ ਵੈੱਬ ਸੀਰੀਜ਼ 'ਚ ਕੰਮ ਨਹੀਂ ਕਰਦੀ, ਜਿਸ ਕਾਰਨ ਇਨ੍ਹਾਂ ਪਲੇਟਫਾਰਮਾਂ 'ਤੇ ਹਰ ਤਰ੍ਹਾਂ ਦਾ ਮਸਾਲਾ ਪਰੋਸਿਆ ਜਾਂਦਾ ਹੈ। ਇੱਥੇ ਜਾਣੋ ਬੋਲਡ ਵੈੱਬਸੀਰੀਜ਼ ਬਾਰੇ ਖਾਸ ਜਾਣਕਾਰੀ।
2/6

ਮਿਰਜ਼ਾਪੁਰ ਮਿਰਜ਼ਾਪੁਰ ਵੈਬਸੀਰੀਜ਼ ਭਾਰਤ ਵਿੱਚ ਸਭ ਤੋਂ ਮਸ਼ਹੂਰ ਵੈਬਸੀਰੀਜ਼ ਹੈ। ਇਸ ਦੇ ਹੁਣ ਤੱਕ ਤਿੰਨ ਸੀਜ਼ਨ ਰਿਲੀਜ਼ ਹੋ ਚੁੱਕੇ ਹਨ ਅਤੇ ਤਿੰਨੋਂ ਸੀਜ਼ਨਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਗਿਆ ਹੈ। ਇਸ ਦਾ ਪਹਿਲਾ ਸੀਜ਼ਨ ਬੋਲਡ ਸੀਨਜ਼ ਨਾਲ ਭਰਪੂਰ ਸੀ। ਦੂਜੇ ਅਤੇ ਤੀਜੇ ਐਪੀਸੋਡ 'ਚ ਵੀ ਬੋਲਡ ਸੀਨ ਦੇਖਣ ਨੂੰ ਮਿਲੇ ਸਨ।
3/6

ਕਵਿਤਾ ਭਾਬੀ ਇਹ ਬਾਲਗ ਲੋਕਾਂ ਵਿੱਚ ਇੱਕ ਬਹੁਤ ਮਸ਼ਹੂਰ ਵੈੱਬ ਸੀਰੀਜ਼ ਹੈ। ਇਸ ਵੈੱਬ ਸੀਰੀਜ਼ 'ਚ ਕਵਿਤਾ ਰਾਧੇਸ਼ਿਆਮ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਵੈੱਬ ਸੀਰੀਜ਼ ਬਾਲਗ ਦ੍ਰਿਸ਼ਾਂ ਨਾਲ ਇੰਨੀ ਭਰੀ ਹੋਈ ਹੈ ਕਿ ਤੁਸੀਂ ਇਸ ਨੂੰ ਆਪਣੇ ਪਰਿਵਾਰ ਨਾਲ ਨਹੀਂ ਦੇਖ ਸਕਦੇ।
4/6

Sacred Games ਨਵਜੁਦੀਨ ਸਿੱਦੀਕੀ ਅਤੇ ਪੰਕਜ ਤ੍ਰਿਪਾਠੀ ਦੀ ਇਹ ਵੈੱਬ ਸੀਰੀਜ਼ ਵੀ ਬੋਲਡ ਸੀਨਜ਼ ਨਾਲ ਭਰੀ ਹੋਈ ਸੀ। ਇਸ 'ਚ ਨਵਾਜ਼ੂਦੀਨ ਨੇ ਬੋਲਡ ਸੀਨ ਵੀ ਦਿੱਤੇ ਹਨ। ਇਸ ਬੋਲਡ ਵੈੱਬਸੀਰੀਜ਼ 'ਚ ਪੰਕਜ ਤ੍ਰਿਪਾਠੀ ਦੇ ਬੋਲਡ ਸੀਨ ਵੀ ਦਿਖਾਏ ਗਏ ਹਨ। ਇਸ ਵੈੱਬ ਸੀਰੀਜ਼ ਦੇ ਹੁਣ ਤੱਕ ਦੋ ਸੀਜ਼ਨ ਆ ਚੁੱਕੇ ਹਨ।
5/6

ਆਸ਼ਰਮ ਆਸ਼ਰਮ ਵੈੱਬਸੀਰੀਜ਼ ਨੂੰ ਵੀ ਬੋਲਡ ਵੈਬਸੀਰੀਜ਼ ਵਿੱਚ ਗਿਣਿਆ ਜਾਂਦਾ ਹੈ। ਇਸ 'ਚ ਬੌਬੀ ਦਿਓਲ ਨਜ਼ਰ ਆਏ ਸਨ। ਉਨ੍ਹਾਂ ਦੇ ਨਾਲ ਈਸ਼ਾ ਗੁਪਤਾ ਅਤੇ ਤ੍ਰਿਧਾ ਚੌਧਰੀ ਵੀ ਨਜ਼ਰ ਆਈਆਂ। ਇਸ ਬੋਲਡ ਵੈੱਬਸੀਰੀਜ਼ 'ਚ ਅਭਿਨੇਤਰੀਆਂ ਨੇ ਕਾਫੀ ਬੋਲਡ ਸੀਨਜ਼ ਦਿੱਤੇ ਹਨ।
6/6

ਬੇਕਾਬੂ ਬੇਕਾਬੂ ਵੈਬਸੀਰੀਜ਼ ਨੂੰ ਵੀ ਬੋਲਡ ਵੈਬਸੀਰੀਜ਼ ਵਿੱਚ ਗਿਣਿਆ ਜਾਂਦਾ ਹੈ। ਇਸ ਵੈੱਬ ਸੀਰੀਜ਼ 'ਚ ਪ੍ਰਿਆ ਬੈਨਰਜੀ ਨੇ ਸ਼ਾਨਦਾਰ ਸੀਨਜ਼ ਦੇ ਕੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ। ਤੁਸੀਂ ਇਸ ਵੈੱਬ ਸੀਰੀਜ਼ ਨੂੰ ਆਪਣੇ ਪਰਿਵਾਰ ਨਾਲ ਵੀ ਨਹੀਂ ਦੇਖ ਸਕਦੇ।
Published at : 28 Aug 2024 08:22 PM (IST)
ਹੋਰ ਵੇਖੋ





















