ਪੜਚੋਲ ਕਰੋ
Orry Enter BB17: ਜਾਣੋ ਕੌਣ ਹੈ Orry ਉਰਫ਼ Orhan Awatramani ? ਸ਼ਾਹਰੁਖ ਤੋਂ ਲੈ ਕਈ ਮਸ਼ਹੂਰ ਹਸਤੀਆਂ ਨਾਲ ਆਉਂਦਾ ਨਜ਼ਰ
Orry in Bigg Boss 17: ਵਿਵਾਦਿਤ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 17ਵੇਂ ਸੀਜ਼ਨ 'ਚ ਕਾਫੀ ਡਰਾਮੇ ਅਤੇ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਸ਼ੋਅ ਹਰ ਨਵੇਂ ਐਪੀਸੋਡ ਨਾਲ ਧਮਾਕਾ ਕਰ ਰਿਹਾ ਹੈ।
Orry enter Bigg Boss 17
1/6

ਹਾਲ ਹੀ 'ਚ ਨਵੇਂ ਵਾਈਲਡਕਾਰਡ ਮੁਕਾਬਲੇਬਾਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਵੀਕੈਂਡ ਕਾ ਵਾਰ ਵਿੱਚ, ਓਰਹਾਨ ਅਵਤਾਰਮਣੀ ਉਰਫ ਓਰੀ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਸ਼ੋਅ ਵਿੱਚ ਦਾਖਲ ਹੋਏ। ਇਸ ਦੌਰਾਨ ਉਹ ਸਟੇਜ 'ਤੇ ਆਪਣੇ ਨਾਲ ਕਾਫੀ ਸਾਮਾਨ ਵੀ ਲੈ ਕੇ ਆਏ ਹਨ। ਸਲਮਾਨ ਖਾਨ ਨੇ ਓਰੀ ਦਾ ਸੁਆਗਤ ਕਰਦੇ ਹੋਏ ਕਿਹਾ ਕਿ
2/6

ਅਸੀਂ ਇਸ ਸ਼ੋਅ 'ਚ ਸਨਮਾਨ ਨਾਲ ਭੇਜਦੇ ਹਾਂ ਪਰ ਅਸੀਂ ਤੁਹਾਨੂੰ ਭੇਜਾਂਗੇ ਇੰਨੇ ਸਾਰੇ ਸਾਮਾਨ ਦੇ ਨਾਲ... ਅੱਗੇ ਸਲਮਾਨ ਕਹਿੰਦੇ ਹਨ ਕਿ ਪੂਰੀ ਦੁਨੀਆ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਕੀ ਕੰਮ ਕਰਦੇ ਹੋ? ਓਰੀ ਦਾ ਕਹਿਣਾ ਹੈ ਕਿ ਪੂਰੀ ਦੁਨੀਆ ਜਾਣਨਾ ਚਾਹੁੰਦੀ ਹੈ ਕਿ ਮੈਂ ਕਿਹੜਾ ਕੰਮ ਕਰਦਾ ਹਾਂ, ਤੁਹਾਨੂੰ ਦੱਸ ਦੇਵਾਂ ਕਿ ਮੈਂ ਬਹੁਤ ਕੰਮ ਕਰਦਾ ਹਾਂ।
Published at : 25 Nov 2023 01:19 PM (IST)
ਹੋਰ ਵੇਖੋ





















