ਪੜਚੋਲ ਕਰੋ
ਕੌਣ ਹੈ ਡਰੱਗਜ਼ ਸਮੇਤ ਗ੍ਰਿਫਤਾਰ ਹੋਈ ਸੁਪਰਮਾਡਲ ਗਿਗੀ ਹਦੀਦ ? ਬੇਲ ਤੋਂ ਬਾਅਦ ਸ਼ੇਅਰ ਕੀਤੀ ਬਿਕਨੀ 'ਚ ਫੋਟੋ
10 ਜੁਲਾਈ ਨੂੰ ਸੁਪਰ ਮਾਡਲ ਅਤੇ ਹਾਲੀਵੁੱਡ ਅਦਾਕਾਰਾ ਗੀਗੀ ਹਦੀਦ ਨੂੰ ਕੇਮੈਨ ਆਈਲੈਂਡਜ਼ ਵਿੱਚ ਗਾਂਜਾ ਰੱਖਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ, 12 ਜੁਲਾਈ ਨੂੰ ਉਸਨੂੰ ਅਦਾਲਤ ਤੋਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
Gigi hadid
1/5

10 ਜੁਲਾਈ ਨੂੰ ਸੁਪਰ ਮਾਡਲ ਅਤੇ ਹਾਲੀਵੁੱਡ ਅਦਾਕਾਰਾ ਗੀਗੀ ਹਦੀਦ ਨੂੰ ਕੇਮੈਨ ਆਈਲੈਂਡਜ਼ ਵਿੱਚ ਗਾਂਜਾ ਰੱਖਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ, 12 ਜੁਲਾਈ ਨੂੰ ਉਸਨੂੰ ਅਦਾਲਤ ਤੋਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
2/5

ਮੀਡੀਆ ਰਿਪੋਰਟਾਂ ਮੁਤਾਬਕ ਗੀਗੀ ਹਦੀਦ ਦੀ ਕੁੱਲ ਜਾਇਦਾਦ 30 ਮਿਲੀਅਨ ਡਾਲਰ ਹੈ। ਹਾਲ ਹੀ 'ਚ ਗੀਗੀ ਨੀਤਾ ਅੰਬਾਨੀ ਦੇ ਕਲਚਰਲ ਸੈਂਟਰ (NMACC) ਦੇ ਲਾਂਚ ਦੌਰਾਨ ਪਾਰਟੀ 'ਚ ਸ਼ਾਮਲ ਹੋਣ ਲਈ ਭਾਰਤ ਆਏ ਸਨ।
Published at : 19 Jul 2023 10:32 PM (IST)
ਹੋਰ ਵੇਖੋ