ਪੜਚੋਲ ਕਰੋ

Amitabh Bachchan: ਅਮਿਤਾਭ ਬੱਚਨ ਨੂੰ ਡਾਕਟਰਾਂ ਨੇ ਕਿਉਂ ਕੀਤਾ ਸੀ ਮ੍ਰਿਤਕ ਘੋਸ਼ਿਤ ? ਹੋਸ਼ ਉਡਾ ਦਏਗੀ ਖੌਫਨਾਕ ਵਜ੍ਹਾ

Amitabh Bachchan: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾਇਆ। 'ਸ਼ਹਿਨਸ਼ਾਹ' ਦੀ ਖਾਸ ਗੱਲ ਇਹ ਹੈ ਕਿ ਇਸ ਉਮਰ 'ਚ ਵੀ ਅਮਿਤਾਭ ਸਿਹਤਮੰਦ ਹਨ ਅਤੇ ਫਿਲਮਾਂ 'ਚ ਵੀ ਸਰਗਰਮ ਰਹਿੰਦੇ ਹਨ।

Amitabh Bachchan

1/5
ਉਨ੍ਹਾਂ ਆਪਣੇ ਪੰਜ ਦਹਾਕਿਆਂ ਤੱਕ ਫੈਲੇ ਕਰੀਅਰ ਵਿੱਚ ਭਾਰਤੀ ਸਿਨੇਮਾ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਅੱਜ ਵੀ ਪ੍ਰਸ਼ੰਸਕ ਉਨ੍ਹਾਂ ਦੀ ਫਿਲਮਾਂ ਵਿੱਚ ਅਦਾਕਾਰੀ ਨੂੰ ਬੇਹੱਦ ਪਸੰਦ ਕਰਦੇ ਹਨ। ਅੱਜ ਅਸੀ ਤੁਹਾਨੂੰ ਅਮਿਤਾਭ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ।

2/5
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਬਿੱਗ ਬੀ ਸਾਲ ਵਿੱਚ ਇੱਕ ਵਾਰ ਨਹੀਂ ਬਲਕਿ ਦੋ ਵਾਰ ਆਪਣਾ ਜਨਮਦਿਨ ਮਨਾਉਂਦਾ ਹੈ। ਆਓ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ। ਬਿੱਗ ਬੀ ਦਾ ਜਨਮ 11 ਅਕਤੂਬਰ 1942 ਨੂੰ ਯੂਪੀ ਦੇ ਇਲਾਹਾਬਾਦ ਵਿੱਚ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਅਸਲ ਜਨਮਦਿਨ ਵੀ ਹੈ ਪਰ ਸ਼ਹਿਨਸ਼ਾਹ ਸਾਲ ਵਿੱਚ ਦੋ ਵਾਰ ਆਪਣਾ ਜਨਮਦਿਨ ਮਨਾਉਂਦੇ ਹਨ। ਉਹ 2 ਅਗਸਤ ਨੂੰ ਵੀ ਆਪਣਾ ਦੂਜਾ ਜਨਮਦਿਨ ਮਨਾਉਂਦੇ ਹਨ।

3/5
ਦਰਅਸਲ 1982 'ਚ ਉਹ ਫਿਲਮ 'ਕੂਲੀ' ਦੀ ਸ਼ੂਟਿੰਗ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਇੱਕ ਵੱਡਾ ਹਾਦਸਾ ਵਾਪਰਿਆ। ਉਸ ਦੌਰਾਨ ਬੈਂਗਲੂਰ ਵਿੱਚ ਸ਼ੂਟਿੰਗ ਕਰਦੇ ਹੋਏ ਬਿੱਗ ਬੀ ਦੇ ਪੇਟ ਵਿੱਚ ਗਲਤੀ ਨਾਲ ਪੁਨੀਤ ਇਸਰ ਦਾ ਮੁੱਕਾ ਲੱਗ ਗਿਆ ਸੀ ਅਤੇ ਇਹ ਉਨ੍ਹਾਂ ਨੂੰ ਕਾਫੀ ਮਹਿੰਗਾ ਪਿਆ।

4/5
ਮੌਤ ਦੇ ਮੂੰਹ 'ਚੋਂ ਇੰਝ ਬਾਹਰ ਆਏ ਬਿੱਗ ਬੀ    ਦਰਅਸਲ, ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀਆਂ ਕਈ ਸਰਜਰੀਆਂ ਹੋਈਆਂ। ਮੁੰਬਈ ਦੇ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਪਰ 2 ਅਗਸਤ ਨੂੰ ਉਨ੍ਹਾਂ ਨੇ ਆਪਣਾ ਅੰਗੂਠਾ ਹਿਲਾਇਆ ਜਿਸ ਨਾਲ ਬਿੱਗ ਬੀ ਕਿਸੇ ਤਰ੍ਹਾਂ ਮੌਤ ਦੇ ਮੂੰਹ 'ਚੋਂ ਬਾਹਰ ਆ ਗਏ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਇਹ ਦੂਜਾ ਜਨਮ ਸੀ। ਇਸੇ ਲਈ ਬਿੱਗ ਬੀ 2 ਅਗਸਤ ਨੂੰ ਆਪਣਾ ਦੂਜਾ ਜਨਮਦਿਨ ਮਨਾਉਂਦੇ ਆ ਰਹੇ ਹਨ। ਜਿਵੇਂ ਹੀ ਮਹਾਨ ਨਾਇਕ ਹਸਪਤਾਲ ਤੋਂ ਬਾਹਰ ਆਏ, ਵੱਡੀ ਗਿਣਤੀ ਵਿੱਚ ਫੈਨਜ਼ ਉਨ੍ਹਾਂ ਨੂੰ ਮਿਲਣ ਲਈ ਆ ਗਏ। ਉਦੋਂ ਅਮਿਤਾਭ ਨੇ ਕਿਹਾ ਸੀ- 'ਹੁਣ ਮੈਂ ਮੌਤ ਨੂੰ ਜਿੱਤ ਕੇ ਘਰ ਪਰਤ ਰਿਹਾ ਹਾਂ।'

5/5
ਵਰਕਫਰੰਟ ਦੀ ਗੱਲ ਕਰਿਏ ਤਾਂ ਅਮਿਤਾਭ ਦੀ ਮਈ ਮਹੀਨੇ ਰਿਲੀਜ਼ 'ਕਲਕੀ 2898 AD' ਸੀ, ਜਿਸ ਵਿੱਚ ਉਨ੍ਹਾਂ ਅਸ਼ਵਥਾਮਾ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਸਾਊਥ ਸਟਾਰ ਪ੍ਰਭਾਸ ਨੇ ਮੁੱਖ ਭੂਮਿਕਾ ਨਿਭਾਈ ਹੈ, ਇਸ 'ਚ ਦੀਪਿਕਾ ਪਾਦੂਕੋਣ ਤੋਂ ਇਲਾਵਾ ਕਮਲ ਹਾਸਨ ਨੇ ਖਾਸ ਭੂਮਿਕਾਵਾਂ ਨਿਭਾਈਆਂ ਹਨ। ਵਿਜੇ ਦੇਵਰਕੋਂਡਾ, ਦੁਲਕਰ ਸਲਮਾਨ, ਰਾਜਾਮੌਲੀ ਵਰਗੇ ਸਿਤਾਰਿਆਂ ਨੇ ਵੀ ਇਸ 'ਚ ਖਾਸ ਕੈਮਿਓ ਕੀਤਾ ਹੈ। ਫਿਲਹਾਲ ਦਰਸ਼ਕ ਅਮਿਤਾਭ ਦੀਆਂ ਹੋਰ ਨਵੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ

Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ

2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ

Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Advertisement
ABP Premium

ਵੀਡੀਓਜ਼

ਸੁਨੰਦਾ ਵਾਂਗ ਹਿਮਾਂਸ਼ੀ ਨੇ ਦੱਸੀ ਕਹਾਣੀ , ਮੈਂ ਵੀ ਰੋਂਦੀ ਸੀ ਕੀ ਮੇਰਾ ਕੰਮ ਨਾ ਖੋਵੋਬੱਬੂ ਮਾਨ ਨੇ ਦਿੱਤਾ ਸੁਨੰਦਾ ਦਾ ਸਾਥ , ਬੀਬੀ ਤੇਰੇ ਨਾਲ ਡੱਟ ਕੇ ਖੜੇ ਹਾਂਗਾਇਕ Singga ਨੂੰ ਜਾਨ ਦਾ ਖ਼ਤਰਾ , ਮੈਂ ਵਾਰ ਵਾਰ ਘਰ ਬਦਲ ਰਿਹਾਂ, ਸੁਣੋ ਹਾਲਸੁਨੰਦਾ ਸ਼ਰਮਾ ਮਾਮਲੇ 'ਚ ਪਿੰਕੀ ਨੂੰ ਰਾਹਤ , ਮਾਮਲੇ 'ਚ ਗਿਰਫਤਾਰੀ ਹੈ ਗੈਰਕਾਨੂੰਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
ਪਾਕਿਸਤਾਨ ਹੀ ਨਹੀਂ ਸਗੋਂ ਭਾਰਤ 'ਚ ਵੀ ਕਈ ਵਾਰ ਰੇਲਗੱਡੀਆਂ ਨੂੰ ਕੀਤਾ ਗਿਆ ਹਾਈਜੈਕ, ਜਾਣੋ ਕਦੋਂ ਵਾਪਰੀਆਂ ਅਜਿਹੀਆਂ ਭਿਆਨਕ ਘਟਨਾਵਾਂ

ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਵੱਡਾ ਝਟਕਾ, 5 ਸਾਲ ਪੁਰਾਣੇ ਮਾਮਲੇ ਵਿੱਚ FIR ਦਰਜ ਕਰਨ ਦੇ ਹੁਕਮ, ਹੋ ਸਕਦੀ ਗ੍ਰਿਫ਼ਤਾਰੀ ?

ਬਲੋਚ ਆਰਮੀ ਨੇ ਰੇਲ ਕੀਤੀ ਹਾਈਜੈਕ, ਸੈਂਕੜੇ ਮੁਸਾਫਰਾਂ ਨੂੰ ਬਣਾਇਆ ਬੰਧਕ

ਮੁੱਖ ਮੰਤਰੀ ਮਾਨ ਦੀ ਅਫਸਰਾਂ ਨਾਲ ਅਹਿਮ ਮੀਟਿੰਗ

Embed widget