ਫੈਮਲੀ ਨਾਲ ਬੈਠ ਕੇ ਨਹੀਂ ਵੇਖ ਸਕਦੇ ਇਹ ਫਿਲਮਾਂ, ਇਨ੍ਹਾਂ ਸੀਨਸ ਨੇ ਮਚਾਇਆ ਸੀ ਹੰਗਾਮਾ
ਓਟੀਟੀ ਪਲੇਟਫਾਰਮ ਦੇ ਆਉਣ ਨਾਲ, ਫਿਲਮਾਂ ਤੇ ਸੀਰੀਜ਼ ਵਿੱਚ ਸੈਂਸਰ ਲਗਪਗ ਖਤਮ ਹੋ ਗਿਆ ਹੈ। ਹਾਲਾਂਕਿ, ਅੱਜ ਅਸੀਂ ਕੁਝ ਅਜਿਹੀਆਂ ਫਿਲਮਾਂ ਦੀ ਸੂਚੀ ਲੈ ਕੇ ਆਏ ਹਾਂ ਜੋ ਓਟੀਟੀ ਪਲੇਟਫਾਰਮ ਦੇ ਆਉਣ ਤੋਂ ਪਹਿਲਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਸੀ ਤੇ ਇਨ੍ਹਾਂ ਦਾ ਕੌਨਟੈਂਟ ਇਨ੍ਹਾਂ ਬੋਲਡ ਤੇ ਅਡਲਟ ਸੀ ਕਿ ਲੋਕ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਬੈਠਕੇ ਨਹੀਂ ਦੇਖ ਸਕਦੇ ਸਨ।
Download ABP Live App and Watch All Latest Videos
View In Appਹਵਸ-ਫਿਲਮ ਦੇ ਸਿਰਲੇਖ ਤੋਂ ਇਹ ਸਾਫ ਹੋ ਗਿਆ ਹੈ ਕਿ ਫਿਲਮ ਦਾ ਕੌਨਟੈਂਟ ਕਿਵੇਂ ਦਾ ਹੋਵੇਗਾ। ਇਹ ਫਿਲਮ ਅਜਿਹੇ ਬੋਲਡ ਸੀਨ ਨਾਲ ਭਰੀ ਹੋਈ ਹੈ ਕਿ ਤੁਸੀਂ ਇਸ ਨੂੰ ਆਪਣੇ ਪਰਿਵਾਰ ਨਾਲ ਬੈਠੇਕੇ ਬਿਲਕੁਲ ਵੀ ਨਹੀਂ ਦੇਖ ਸਕਦੇ।
ਜੂਲੀ-ਸਾਲ 2004 ਵਿੱਚ ਰਿਲੀਜ਼ ਹੋਈ, ਇਸ ਫਿਲਮ ਨੇ ਇੱਕ ਦੇਸ਼ ਵਿਆਪੀ ਹੰਗਾਮਾ ਮੱਚਾ ਦਿੱਤਾ ਸੀ। ਫਿਲਮ ਦੇ ਪੋਸਟ ਤੋਂ, ਹਰ ਸੀਨ ਹੱਦ ਨਾਲੋਂ ਵੱਧ ਬੋਲਡ ਹੈ। ਇਹ ਫਿਲਮ ਨੇਹਾ ਧੂਪੀਆ ਦੇ ਹੁਣ ਤੱਕ ਦੇ ਕਰੀਅਰ ਦੀ ਸਭ ਤੋਂ ਬੋਲਡ ਫਿਲਮ ਸਾਬਤ ਹੋਈ ਹੈ।
ਗ੍ਰਲਫਰੈਂਡ-ਸਾਲ 2004 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਈਸ਼ਾ ਕੋਪੀਕਰ ਤੇ ਅਮ੍ਰਿਤਾ ਅਰੋੜਾ ‘ਤੇ ਬਹੁਤ ਸਾਰੇ ਬੋਲਡ ਸੀਨ ਸ਼ੂਟ ਕੀਤੇ ਗਏ ਸੀ। ਫਿਲਮ ਅਜਿਹੀ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਨਹੀਂ ਦੇਖ ਸਕਦੇ।
ਆਸਥਾ-ਇਸ ਫਿਲਮ ਵਿਚ ਰੇਖਾ ਤੇ ਓਮ ਪੁਰੀ ਸੀ। ਦੋਵਾਂ ਵਿਚਾਲੇ ਬੇਹੱਦ ਇੰਨਟੀਮੇਟ ਦ੍ਰਿਸ਼ ਫਿਲਮਾਏ ਗਏ ਸਨ।
ਕਾਮਸੂਤਰ-ਫਿਲਮ ਦੇ ਟਾਇਟਲ ਵਿੱਚ ਫਿਲਮ ਦੇ ਪੂਰੇ ਕੌਨਟੈਂਟ ਨੂੰ ਜਾਇਜ਼ ਠਹਿਰਾਇਆ ਗਿਆ ਹੈ। ਫਿਲਮ ਵਿੱਚ ਅਨੇਕਾਂ ਅਡਲਟ ਤੇ ਨਿਊਡ ਸੀਨਸ ਦੇ ਕਾਰਨ, ਇਸਦੀ ਬਹੁਤ ਚਰਚਾ ਹੋਈ ਸੀ।
ਬੀਏ ਪਾਸ-ਫਿਲਮ 'ਚ ਸ਼ਿਲਪਾ ਸ਼ੁਕਲਾ ਤੇ ਸ਼ਾਦਾਬ ਕਮਲ ਦੇ ਵਿਚਕਾਰ ਕਈ ਬੋਲਡ ਸੀਨ ਸਨ। ਫਿਲਮ ਦੇ ਪੋਸਟਰਾਂ ਤੋਂ ਲੈ ਕੇ ਹਰ ਚੀਜ਼ ਬਹੁਤ ਬੋਲਡ ਹੈ।
ਜਿਸਮ 2-ਸੰਨੀ ਲਿਓਨ ਦੀ ਇਸ ਫਿਲਮ ਨੇ ਬੋਲਡਨਸ ਕਾਰਨ ਹੰਗਾਮਾ ਮਚਾ ਦਿੱਤਾ ਸੀ। ਫਿਲਮ 'ਚ ਰਣਦੀਪ ਹੁੱਡਾ ਤੇ ਸੰਨੀ ਦੇ ਵਿਚਕਾਰ ਕਈ ਇੰਨਟੀਮੇਟ ਸੀਨ ਫਿਲਮਾਏ ਗਏ ਸੀ।
ਮਡਰ-ਬਾਲੀਵੁੱਡ ਦੀ ਇੱਕ ਹੌਟ ਅਭਿਨੇਤਰੀਆਂ ਵਿੱਚੋਂ ਇੱਕ ਮੱਲਿਕਾ ਸ਼ੇਰਾਵਤ ਤੇ ਇਮਰਾਨ ਹਾਸ਼ਮੀ ਦੀ 'ਮਡਰ' ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ।