Cannes 2022: ਕਾਨਸ ਦੇ ਰੈੱਡ ਕਾਰਪੈਟ 'ਤੇ ਜਲਵੇ ਬਿਖੇਰਦੀ ਨਜ਼ਰ ਆਈ Amy Jackson, ਬਲੈਕ ਗਾਊਨ 'ਚ ਲੱਗੀ ਬਲਾ ਦੀ ਖੂਬਸੂਰਤ
abp sanjha
Updated at:
26 May 2022 09:20 AM (IST)
1
ਬ੍ਰਿਟਿਸ਼ ਮੂਲ ਦੀ ਭਾਰਤੀ ਅਦਾਕਾਰਾ ਐਮੀ ਜੈਕਸਨ (Amy Jackson) ਹਮੇਸ਼ਾ ਆਪਣੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ। ਬਾਲੀਵੁੱਡ ਤੋਂ ਇਲਾਵਾ ਐਮੀ ਜੈਕਸਨ ਸਾਊਥ ਦੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ, ਇਸੇ ਦੌਰਾਨ ਐਮੀ ਕਾਨਸ 2022 ਫਿਲਮ ਫੈਸਟੀਵਲ 'ਚ ਪਹੁੰਚੀ ਹੈ।
Download ABP Live App and Watch All Latest Videos
View In App2
ਕਾਨਸ 2022 ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਐਮੀ ਜੈਕਸਨ ਆਪਣੇ ਜਲਵੇ ਬਿਖੇਰਦੀ ਨਜ਼ਰ ਆਈ।
3
ਕਾਨਸ ਦੇ ਰੈੱਡ ਕਾਰਪੇਟ 'ਤੇ ਐਮੀ ਜੈਕਸਨ ਬੇਹੱਦ ਖੂਬਸੂਰਤ ਬਲੈਕ ਗਾਊਨ 'ਚ ਪੋਜ਼ ਦਿੰਦੀ ਨਜ਼ਰ ਆਈ।
4
ਐਮੀ ਜੈਕਸਨ ਬਲੈਕ ਰੰਗ ਦੇ ਗਾਊਨ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
5
ਬਲੈਕ ਖੂਬਸੂਰਤ ਗਾਊਨ ਨਾਲ ਐਮੀ ਨੇ ਚੋਪਾਰਡ ਦੇ ਡਾਇਮੰਡ ਜਵੈਲਰੀ ਕੈਰੀ ਕੀਤੀ।
6
ਐਮੀ ਜੈਕਸਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
7
ਦੱਸ ਦੇਈਏ ਕਿ ਐਮੀ ਜੈਕਸਨ ਪਿਛਲੇ ਸਾਲ ਵੀ ਕਾਨਸ ਦੇ ਰੈੱਡ ਕਾਰਪੇਟ 'ਤੇ ਧਮਾਲ ਮਚਾਉਂਦੀ ਨਜ਼ਰ ਆਈ ਸੀ।