ਆਮਿਰ ਖ਼ਾਨ ਦੇ ਵੱਖ-ਵੱਖ ਕਿਰਦਾਰਾਂ ਨਾਲ ਸੱਜਿਆ ਕਾਰਟੂਨ ਕੈਲੇਂਡਰ, ਦੇਖੋ ਮਜ਼ੇਦਾਰ ਅੰਦਾਜ਼
ਏਬੀਪੀ ਸਾਂਝਾ
Updated at:
13 Feb 2020 03:29 PM (IST)
1
Download ABP Live App and Watch All Latest Videos
View In App2
3
4
ਕੈਲੇਂਡਰ 'ਚ ਪੀਕੇ, ਗਜਨੀ, 3 ਇਡੀਅਟਸ, ਦਿਲ ਚਾਹਤਾ ਹੈ, ਤਾਰੇ ਜ਼ਮੀਨ ਪਰ ਅਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਡਾ ਦੇ ਕਿਰਦਾਰ ਸ਼ਾਮਿਲ ਹਨ, ਜਿਨ੍ਹਾਂ ਨੂੰ ਕਾਰਟੂਨ ਦੇ ਰੂਪ 'ਚ ਦਿਖਾਇਆ ਗਿਆ ਹੈ।
5
ਮਨੋਜ ਇਸ ਖਾਸ ਤੋਹਫੇ ਨੂੰ ਖਾਸ ਤੌਰ 'ਚ ਆਮਿਰ ਖ਼ਾਨ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਸੀ। ਜਿਸ ਲਈ ਉਹ ਮੁੰਬਈ ਪਹੁੰਚੇ।
6
ਕਾਰਟੂਨਿਸਟ ਮਨੋਜ ਸਿਨਹਾ ਨੇ ਆਪਣੇ ਹੱਥਾਂ ਨਾਲ ਇੱਕ ਕੈਲੇਂਡਰ ਬਣਾਇਆ ਹੈ, ਜਿਸ 'ਚ ਆਮਿਰ ਦੇ ਮਸ਼ਹੂਰ ਕਿਰਦਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
7
ਹਰ ਕਿਰਦਾਰ ਦੀ ਦਰਸ਼ਕਾਂ ਦੇ ਦਿਲਾਂ 'ਚ ਡੂੰਗੀ ਛਾਪ ਛੱਪੀ ਹੋਈ ਹੈ।
8
ਸੁਪਰਸਟਾਰ ਆਮਿਰ ਖ਼ਾਨ ਵਲੋਂ ਨਿਭਾਇਆ ਹਰ ਕਿਰਦਾਰ ਦਰਸ਼ਕਾਂ ਦੇ ਦਿਲਾਂ 'ਚ ਤਾਜ਼ਾ ਰਹਿੰਦਾ ਹੈ।
- - - - - - - - - Advertisement - - - - - - - - -