Prithvi Ambani Birthday Bash: ਪ੍ਰਿਥਵੀ ਅੰਬਾਨੀ ਦੇ ਜਨਮ ਦਿਨ 'ਤੇ ਲੱਗਾ ਸਿਤਾਰਿਆਂ ਦਾ ਮੇਲਾ, ਬੱਚਿਆਂ ਨਾਲ ਕੂਲ ਲੁੱਕ 'ਚ ਪਹੁੰਚੇ ਕਰਨ ਜੌਹਰ
ABP Sanjha
Updated at:
03 Jan 2023 08:57 AM (IST)
1
ਆਕਾਸ਼ ਅੰਬਾਨੀ ਤੇ ਸ਼ਲੋਕਾ ਅੰਬਾਨੀ ਨੇ ਮੁੰਬਈ 'ਚ ਆਪਣੇ ਪਿਆਰੇ ਬੇਟੇ ਪ੍ਰਿਥਵੀ ਅੰਬਾਨੀ ਦੇ ਜਨਮਦਿਨ 'ਤੇ ਸ਼ਾਨਦਾਰ ਪਾਰਟੀ ਦਿੱਤੀ ਹੈ।
Download ABP Live App and Watch All Latest Videos
View In App2
ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਵੀ ਆਪਣੇ ਬੱਚਿਆਂ ਯਸ਼ ਅਤੇ ਰੂਹੀ ਨਾਲ ਪ੍ਰਿਥਵੀ ਅੰਬਾਨੀ ਦੇ ਜਨਮਦਿਨ ਦੀ ਪਾਰਟੀ 'ਚ ਪਹੁੰਚੇ।
3
ਕਰਨ ਹਮੇਸ਼ਾ ਦੀ ਤਰ੍ਹਾਂ ਆਪਣੇ ਕੂਲ ਲੁੱਕ 'ਚ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਟੀ ਰੂਹੀ ਸਫੇਦ ਰੰਗ ਦੀ ਡਰੈੱਸ 'ਚ ਪਰੀ ਲੱਗ ਰਹੀ ਸੀ।
4
ਇਸ ਦੇ ਨਾਲ ਹੀ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਵੀ ਆਪਣੇ ਪਿਆਰੇ ਬੇਟੇ ਨਾਲ ਪਾਰਟੀ 'ਚ ਪਹੁੰਚੀ।
5
ਇਸ ਦੌਰਾਨ ਨਤਾਸ਼ਾ ਦੇ ਨਾਲ ਉਸ ਦਾ ਭਰਾ ਕਰੁਣਾਲ ਪੰਡਯਾ ਵੀ ਆਪਣੇ ਪਰਿਵਾਰ ਨਾਲ ਨਜ਼ਰ ਆਇਆ।
6
ਇਸ ਤੋਂ ਇਲਾਵਾ ਕ੍ਰਿਕਟਰ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਵੀ ਆਪਣੀ ਬੇਬੀ ਡੌਲ ਨਾਲ ਪ੍ਰਿਥਵੀ ਦੇ ਜਨਮਦਿਨ ਦੀ ਪਾਰਟੀ 'ਚ ਪਹੁੰਚੀ।