ਬਿੱਗ ਬੌਸ ਦੀ ਲੋਕੇਸ਼ ਕੁਮਾਰੀ ਨੇ ਕਰਾਇਆ ਜ਼ਬਰਦਸਤ ਮੇਕਓਵਰ, ਪਛਾਨਣਾਂ ਹੋਇਆ ਮੁਸ਼ਕਿਲ
ਏਬੀਪੀ ਸਾਂਝਾ
Updated at:
17 Feb 2020 07:41 PM (IST)
1
Download ABP Live App and Watch All Latest Videos
View In App2
3
4
ਲੋਕੇਸ਼ ਕੁਮਾਰੀ ਜਿਮ ਜਾ ਕੇ ਆਪਣੀ ਫਿੱਟਨੈਸ ਦਾ ਵੀ ਧਿਆਨ ਰੱਖ ਰਹੀ ਹੈ।
5
6
7
ਮੇਕਓਵਰ ਦੇ ਨਾਲ-ਨਾਲ ਲੋਕੇਸ਼ ਪਹਿਲਾਂ ਤੋਂ ਕਈ ਗੁਣਾ ਬੋਲਡ ਵੀ ਹੋ ਗਈ ਹੈ।
8
ਫੈਨਸ ਲੋਕੇਸ਼ ਬਾਰੇ ਚਰਚਾ ਕਰਦੇ ਨਹੀਂ ਥੱਕ ਰਹੇ।
9
ਬਿੱਗ ਬੌਸ ਸੌਜ਼ਨ 10 ਦੀ ਕੰਟੈਸਟੇਂਟ ਲੋਕੇਸ਼ ਕੁਮਾਰੀ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਲੋਕੇਸ਼ ਦਾ ਮੈਕਓਵਰ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਪਛਾਣ ਵੀ ਨਹੀਂ ਰਹੇ।
- - - - - - - - - Advertisement - - - - - - - - -