ਪੜਚੋਲ ਕਰੋ
Trending Punjabi Songs: ਇਸ ਹਫ਼ਤੇ ਇਹ ਪੰਜਾਬੀ ਗਾਣੇ ਯੂਟਿਊਬ `ਤੇ ਕਰ ਰਹੇ ਟਰੈਂਡ, ਗੁਰਲੇਜ਼ ਅਖਤਰ ਦਾ ਰੈਂਕ ਵਨ ਤੇ ਕਬਜ਼ਾ ਬਰਕਰਾਰ
Top Trending Punjabi Songs This Week: ਆਓ ਤੁਹਾਨੂੰ ਦਸਦੇ ਹਾਂ ਇਸ ਹਫ਼ਤੇ ਕਿਹੜਾ ਪੰਜਾਬੀ ਗਾਣਾ ਰਿਹਾ ਟੌਪ 10 `ਚ ਦੇਖੋ ਲਿਸਟ:
ਇਸ ਹਫ਼ਤੇ ਇਹ ਪੰਜਾਬੀ ਗਾਣੇ ਯੂਟਿਊਬ `ਤੇ ਕਰ ਰਹੇ ਟਰੈਂਡ, ਗੁਰਲੇਜ਼ ਅਖਤਰ ਦਾ ਰੈਂਕ ਵਨ ਤੇ ਕਬਜ਼ਾ ਬਰਕਰਾਰ
1/10

ਇਸ ਲਿਸਟ `ਚ ਪਹਿਲਾ ਨੰਬਰ ਹੈ ਗੁਰਲੇਜ ਅਖਤਰ ਤੇ ਆਰ ਨੇਤ ਦੇ ਗੀਤ ਬਿਗ ਮੈਨ ਚੈਪਟਰ 3। ਇਸ ਗੀਤ ਦੇ ਨਾਲ ਹੀ ਗੁਰਲੇਜ਼ ਅਖਤਰ ਦਾ ਪਹਿਲੇ ਰੈਂਕ ਤੇ ਕਬਜ਼ਾ ਬਰਕਰਾਰ ਹੈ। ਇਸ ਤੋਂ ਪਹਿਲਾਂ ਪਟਾਕੇ ਗੀਤ ਲਗਾਤਾਰ 10 ਦਿਨ ਤੱਕ ਨੰਬਰ ਇਕ ਤੇ ਟਰੈਂਡ ਕਰ ਰਿਹਾ ਸੀ।
2/10

ਤਰਸੇਮ ਜੱਸੜ ਦਾ ਗੀਤ ਰਜ਼ਾ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਪਹਿਲਾਂ ਇਹ ਗਾਣਾ 3 ਨੰਬਰ `ਤੇ ਟਰੈਂਡ ਕਰ ਰਿਹਾ ਸੀ। ਇਸ ਹਫ਼ਤੇ ਇਹ ਗੀਤ 1 ਪਾਇਦਾਨ ਉਪਰ ਚੜ੍ਹ ਕੇ ਦੂਜੇ ਨੰਬਰ `ਤੇ ਟਰੈਂਡ ਕਰ ਰਿਹਾ ਹੈ।
Published at : 30 Jul 2022 06:02 PM (IST)
ਹੋਰ ਵੇਖੋ





















