ਪੜਚੋਲ ਕਰੋ
Chitrangada Singh: ਚਿਤ੍ਰਾਂਗਦਾ ਸਿੰਘ ਨੇ ਚਿੱਟੀ ਸਾੜੀ 'ਚ ਮਚਾਈ ਤਬਾਹੀ, ਕੈਮਰੇ ਸਾਹਮਣੇ ਦਿੱਤਾ ਕਿਲਰ ਪੋਜ਼
Chitrangada Singh Photos: ਚਿਤਰਾਂਗਦਾ ਸਿੰਘ ਇੱਕ ਵਾਰ ਫਿਰ ਆਪਣੇ ਖੂਬਸੂਰਤ ਲੁੱਕ ਕਾਰਨ ਸੁਰਖੀਆਂ ਵਿੱਚ ਹੈ। ਹਾਲਾਂਕਿ ਤੁਸੀਂ ਚਿਤਰਾਂਗਦਾ ਸਿੰਘ ਨੂੰ ਹਰ ਲੁੱਕ 'ਚ ਦੇਖਿਆ ਹੋਵੇਗਾ ਅਤੇ ਉਹ ਹਰ ਅੰਦਾਜ਼ 'ਚ ਖੂਬਸੂਰਤ ਨਜ਼ਰ ਆ ਰਹੀ ਹੈ
Chitrangada Singh
Published at : 10 Aug 2022 12:21 PM (IST)






















