ਕੋਰੋਨਾ ਵੈਕਸੀਨੇਸ਼ਨ ਲਵਾਉਣ ਘਰਾਂ 'ਚੋਂ ਨਿੱਕਲੇ ਬਾਲੀਵੁੱਡ ਸਿਤਾਰੇ, ਦੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
11 May 2021 03:08 PM (IST)

1
ਲੌਕਡਾਊਨ ਦੇ ਵਿਚ ਅੱਜ ਮੁੰਬਈ 'ਚ ਕਈ ਬਾਲੀਵੁੱਡ ਸਿਤਾਰੇ ਕੋਰੋਨਾ ਵੈਕਸੀਨ ਲਵਾਉਣ ਲਈ ਘਰਾਂ ਤੋਂ ਬਾਹਰ ਨਿੱਕਲੇ।
Download ABP Live App and Watch All Latest Videos
View In App
2
ਅਦਾਕਾਰਾ ਡੇਜ਼ੀ ਸ਼ਾਹ ਵੀ ਅੱਜ ਮੁੰਬਈ 'ਚ ਵੈਕਸੀਨੇਸ਼ਨ ਸੈਂਟਰ ਦੇ ਬਾਹਰ ਨਜ਼ਰ ਆਈ। ਇਹ ਅਦਾਕਾਰਾ ਲੌਕਡਾਊਨ ਤੋਂ ਬਾਅਦ ਤੋਂ ਲਗਾਤਾਰ ਘਰ 'ਚ ਰਹਿ ਰਹੀ ਹੈ। ਸੋਸ਼ਲ ਮੀਡੀਆ 'ਤੇ ਉਹ ਅਪਡੇਟ ਰਹਿੰਦੀ ਹੈ।

3
ਫ਼ਿਲਮ ਡਾਇਰੈਕਟਰ ਤੇ ਕੋਰੀਓਗ੍ਰਾਫਰ ਰੇਮੋ ਡਿਸੂਜਾ ਵੀ ਅੱਜ ਪਤਨੀ ਨਾਲ ਵੈਕਸੀਨ ਲਵਾਉਣ ਪਹੁੰਚੇ।
4
ਅਦਾਕਾਰ ਅਰਬਾਜ਼ ਖਾਨ ਵੀ ਅੱਜ ਵੈਕਸੀਨ ਲਈ ਘਰੋਂ ਨਿੱਕਲੇ।
5
ਅਰਬਾਜ਼ ਖਾਨ ਇਕੱਲੇ ਨਹੀਂ ਸਨ। ਉਹ ਆਪਣੇ ਬੇਟੇ ਅਰਹਾਨ ਨੂੰ ਲੈਕੇ ਵੈਕਸੀਨ ਲਵਾਉਣ ਪਹੁੰਚੇ ਸਨ।
6
ਟੀਵੀ ਅਦਾਕਾਰਾ ਆਰਤੀ ਸਿੰਘ ਵੀ ਅੱਜ ਮੁੰਬਈ 'ਚ ਇਕ ਥਾਂ ਵੈਕਸੀਨੇਸ਼ਨ ਸੈਂਟਰ ਦੇ ਬਾਹਰ ਨਜ਼ਰ ਆਈ। (ਤਸਵੀਰਾਂ ਮਾਨਵ ਮੰਗਲਾਨੀ)