ਅੰਮ੍ਰਿਤਸਰ 'ਚ ਰੋਕੀ ਗਈ ਵੈਕਸੀਨੇਸ਼ਨ, ਸਵੇਰ ਤੋਂ ਪਹੁੰਚੇ ਲੋਕ ਹੋ ਰਹੇ ਖੱਜਲ, ਦੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
11 May 2021 10:27 AM (IST)
1
ਦੇਸ਼ ਭਰ 'ਚ ਕੋਰੋਨਾ ਵੈਕਸੀਨ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹੁਣ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨੇਸ਼ਨ ਡੋਜ਼ ਦਾ ਸਟਾਕ ਖਤਮ ਹੋਣ ਕਰਕੇ ਟੀਕਾਕਰਣ ਰੋਕ ਦਿੱਤਾ ਗਿਆ ਹੈ।
Download ABP Live App and Watch All Latest Videos
View In App2
ਇਸ ਕਾਰਣ ਵੈਕਸੀਨੇਸ਼ਨ ਕਰਵਾਉਣ ਆਏ ਲੋਕਾਂ ਨੂੰ ਦਿੱਕਤ ਹੋ ਰਹੀ ਹੈ।
3
ਲੋਕ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨੇਸ਼ਨ ਕਰਵਾਉਣ ਲਈ ਲਾਈਨਾਂ 'ਚ ਲੱਗੇ ਹੋਏ ਹਨ।
4
ਟੀਕਾਕਰਣ ਕੇਂਦਰ ਦੇ ਬਾਹਰ ਬਕਾਇਦਾ ਲਿਖ ਕੇ ਨੋਟਿਸ ਚਿਪਕਾ ਦਿੱਤਾ ਹੈ ਕਿ ਸਟਾਕ ਖਤਮ ਹੋਣ ਕਰਕੇ ਵੈਕਸੀਨੇਸ਼ਨ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਹੈ।
5
ਅੰਮ੍ਰਿਤਸਰ 'ਚ ਰੋਕੀ ਗਈ ਵੈਕਸੀਨੇਸ਼ਨ
6
ਅੰਮ੍ਰਿਤਸਰ 'ਚ ਰੋਕੀ ਗਈ ਵੈਕਸੀਨੇਸ਼ਨ