ਪੜਚੋਲ ਕਰੋ
ਬਲੈਕ ਟਰਾਂਸਪੇਰੈਂਟ ਸਾੜੀ ਪਹਿਣ ਕੇ ਇੰਝ ਈਵੈਂਟ 'ਚ ਪੁੱਜੀ ਦੀਪਿਕਾ ਪਾਦੁਕੋਣ, ਤਸਵੀਰਾਂ ਦੇਖ ਦਿਲ ਨਾ ਹਾਰ ਬੈਠੇ ਤਾਂ ਕਹਿਣਾ
ਸਾੜ੍ਹੀ ਦੇ ਨਾਲ-ਨਾਲ ਅਦਾਕਾਰਾ ਨੇ ਆਪਣੇ ਵਾਲਾਂ 'ਚ ਹੇਅਰ ਬਨ ਬੰਨ੍ਹਿਆ ਹੈ ਅਤੇ ਕਾਫੀ ਹਲਕਾ ਮੇਕਅੱਪ ਕੀਤਾ ਹੈ। ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ।
Deepika Padukone
1/6

Deepika padukone Saree Photos: ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੀਪਿਕਾ ਪਾਦੁਕੋਣ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਹੈ।
2/6

ਦੀਪਿਕਾ ਕਿਤੇ ਸਪਾਟ ਹੋਏ ਅਤੇ ਲੋਕ ਉਸ ਦੀ ਖੂਬਸੂਰਤੀ ਦੀ ਤਾਰੀਫ ਨਾ ਕਰਨ, ਅਜਿਹਾ ਘੱਟ ਹੀ ਹੁੰਦਾ ਹੈ।
Published at : 05 Aug 2022 10:29 AM (IST)
ਹੋਰ ਵੇਖੋ





















