ਪੜਚੋਲ ਕਰੋ
(Source: ECI/ABP News)
In Pics: ਰਣਵੀਰ ਸਿੰਘ ਨਵੀਂ ਬਲਕਿ ਭੈਣ ਨਾਲ ਬਿਤਾਈ ਦੀਪਿਕਾ ਨੇ ਆਪਣੀ ਵੀਕੈਂਡ ਨਾਈਟ, ਦੇਖੋ ਤਸਵੀਰਾਂ
![](https://feeds.abplive.com/onecms/images/uploaded-images/2021/03/14/79ba0846be18800d3fefa12a89dd9b9c_original.jpg?impolicy=abp_cdn&imwidth=720)
1/12
![ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹਾਲ ਹੀ ਵਿੱਚ ਆਪਣੀ ਭੈਣ ਅਨੀਸ਼ਾ ਪਾਦੁਕੋਣ ਅਅਤੇ ਕੁਝ ਦੋਸਤਾਂ ਨਾਲ ਮੁੰਬਈ ਵਿੱਚ ਦਿਖਾਈ ਦਿੱਤੀ।](https://feeds.abplive.com/onecms/images/uploaded-images/2021/03/14/4b32e491193d8101e2f369d6002c088e76612.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹਾਲ ਹੀ ਵਿੱਚ ਆਪਣੀ ਭੈਣ ਅਨੀਸ਼ਾ ਪਾਦੁਕੋਣ ਅਅਤੇ ਕੁਝ ਦੋਸਤਾਂ ਨਾਲ ਮੁੰਬਈ ਵਿੱਚ ਦਿਖਾਈ ਦਿੱਤੀ।
2/12
![ਇਸ ਦੌਰਾਨ ਦੀਪਿਕਾ ਨੇ ਆਊਟਿੰਗ ਲਈ ਓਵਰਕੋਟ ਅਤੇ ਫਰੰਟ ਸਲਿਟ ਪੈਂਟ ਪਹਿਨੀ ਹੋਈ ਸੀ।](https://feeds.abplive.com/onecms/images/uploaded-images/2021/03/14/ff0ad6c7bbf5f07defc08685e6a3650d6651c.jpg?impolicy=abp_cdn&imwidth=720)
ਇਸ ਦੌਰਾਨ ਦੀਪਿਕਾ ਨੇ ਆਊਟਿੰਗ ਲਈ ਓਵਰਕੋਟ ਅਤੇ ਫਰੰਟ ਸਲਿਟ ਪੈਂਟ ਪਹਿਨੀ ਹੋਈ ਸੀ।
3/12
![ਦੀਪਿਕਾ ਦੀ ਇਸ ਲੁੱਕ ਨੂੰ ਚਾਰ ਚੰਨ ਲਾ ਰਹੇ ਸੀ ਉਸ ਦੇ ਹਾਈ ਹੀਲਸ।](https://feeds.abplive.com/onecms/images/uploaded-images/2021/03/14/3a4af104553b5c39bb5690aa4c180e7db9fca.jpg?impolicy=abp_cdn&imwidth=720)
ਦੀਪਿਕਾ ਦੀ ਇਸ ਲੁੱਕ ਨੂੰ ਚਾਰ ਚੰਨ ਲਾ ਰਹੇ ਸੀ ਉਸ ਦੇ ਹਾਈ ਹੀਲਸ।
4/12
![ਇਸ ਦੌਰਾਨ ਦੀਪਿਕਾ ਨੇ ਉੱਥੇ ਮੌਜੂਦ ਆਪਣੀ ਇੱਕ ਫੈਨ ਨੂੰ ਗਲ ਵੀ ਲਾਇਆ।](https://feeds.abplive.com/onecms/images/uploaded-images/2021/03/14/748911b0dc64224b948de61756738f4c6eb62.jpg?impolicy=abp_cdn&imwidth=720)
ਇਸ ਦੌਰਾਨ ਦੀਪਿਕਾ ਨੇ ਉੱਥੇ ਮੌਜੂਦ ਆਪਣੀ ਇੱਕ ਫੈਨ ਨੂੰ ਗਲ ਵੀ ਲਾਇਆ।
5/12
![ਇਸ ਦੇ ਉਲਟ ਦੀਪਿਕਾ ਦੀ ਭੈਣ ਅਨੀਸ਼ਾ ਕਾਫੀ ਕੈਜ਼ੂਅਲ ਤਿਆਰ ਹੋਈ ਸੀ।](https://feeds.abplive.com/onecms/images/uploaded-images/2021/03/14/84f9bd99d8dcab4fcb03d681d86df6a683561.jpg?impolicy=abp_cdn&imwidth=720)
ਇਸ ਦੇ ਉਲਟ ਦੀਪਿਕਾ ਦੀ ਭੈਣ ਅਨੀਸ਼ਾ ਕਾਫੀ ਕੈਜ਼ੂਅਲ ਤਿਆਰ ਹੋਈ ਸੀ।
6/12
![ਉਸ ਨੇ ਡੈਨਿਮ ਦੀ ਟੌਪ ਤੇ ਬੌਟਮ ਪਹਿਨਿਆ ਹੋਇਆ ਸੀ।](https://feeds.abplive.com/onecms/images/uploaded-images/2021/03/14/150149456bf47362dce79f5eace0e11cd23f0.jpg?impolicy=abp_cdn&imwidth=720)
ਉਸ ਨੇ ਡੈਨਿਮ ਦੀ ਟੌਪ ਤੇ ਬੌਟਮ ਪਹਿਨਿਆ ਹੋਇਆ ਸੀ।
7/12
![ਡਿਨਰ ਉਪਰੰਤ ਦੀਪਿਕਾ ਆਪਣੀ ਭੈਣ ਅਤੇ ਦੋਸਤ ਇੱਕ ਹੀ ਗੱਡੀ ਵਿੱਚ ਘਰ ਪਰਤ ਗਈ।](https://feeds.abplive.com/onecms/images/uploaded-images/2021/03/14/e7b5755fc93c93144810873e4e01121125b8e.jpg?impolicy=abp_cdn&imwidth=720)
ਡਿਨਰ ਉਪਰੰਤ ਦੀਪਿਕਾ ਆਪਣੀ ਭੈਣ ਅਤੇ ਦੋਸਤ ਇੱਕ ਹੀ ਗੱਡੀ ਵਿੱਚ ਘਰ ਪਰਤ ਗਈ।
8/12
![ਆਪਣੀ ਗੇੜੀ ਦੌਰਾਨ ਦੀਪਿਕਾ ਨੇ ਆਪਣਾ ਮਾਸਕ ਬਿਲਕੁਲ ਵੀ ਹਟਣ ਨਹੀਂ ਦਿੱਤਾ।](https://feeds.abplive.com/onecms/images/uploaded-images/2021/03/14/7b31151c3bcd55a60ab41055db533ed81d367.jpg?impolicy=abp_cdn&imwidth=720)
ਆਪਣੀ ਗੇੜੀ ਦੌਰਾਨ ਦੀਪਿਕਾ ਨੇ ਆਪਣਾ ਮਾਸਕ ਬਿਲਕੁਲ ਵੀ ਹਟਣ ਨਹੀਂ ਦਿੱਤਾ।
9/12
![ਸੋਸ਼ਲ ਮੀਡੀਆ ਉੱਪਰ ਦੀਪਿਕਾ ਦਾ ਇਹ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ।](https://feeds.abplive.com/onecms/images/uploaded-images/2021/03/14/4d8050c491775e41c4613f90e99ed8fb26d6c.jpg?impolicy=abp_cdn&imwidth=720)
ਸੋਸ਼ਲ ਮੀਡੀਆ ਉੱਪਰ ਦੀਪਿਕਾ ਦਾ ਇਹ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
10/12
![ਹਾਲਾਂਕਿ, ਉਨ੍ਹਾਂ ਦੇ ਪ੍ਰਸ਼ੰਸਕ ਰਣਵੀਰ ਸਿੰਘ ਦੀ ਮੌਜੂਦਗੀ ਨੂੰ ਮਿਸ ਕਰ ਰਹੇ ਹਨ।](https://feeds.abplive.com/onecms/images/uploaded-images/2021/03/14/b854610bbbd26effef1f6281197c290cc4030.jpg?impolicy=abp_cdn&imwidth=720)
ਹਾਲਾਂਕਿ, ਉਨ੍ਹਾਂ ਦੇ ਪ੍ਰਸ਼ੰਸਕ ਰਣਵੀਰ ਸਿੰਘ ਦੀ ਮੌਜੂਦਗੀ ਨੂੰ ਮਿਸ ਕਰ ਰਹੇ ਹਨ।
11/12
![ਰਣਵੀਰ ਸਿੰਘ ਅਤੇ ਦੀਪਿਕਾ ਜਲਦ ਹੀ ਉਨ੍ਹਾਂ ਦੀ ਫ਼ਿਲਮ 83 ਵਿੱਚ ਦਿਖਾਈ ਦੇਣ ਵਾਲੀ ਹੈ।](https://feeds.abplive.com/onecms/images/uploaded-images/2021/03/14/b854610bbbd26effef1f6281197c290c3efd5.jpg?impolicy=abp_cdn&imwidth=720)
ਰਣਵੀਰ ਸਿੰਘ ਅਤੇ ਦੀਪਿਕਾ ਜਲਦ ਹੀ ਉਨ੍ਹਾਂ ਦੀ ਫ਼ਿਲਮ 83 ਵਿੱਚ ਦਿਖਾਈ ਦੇਣ ਵਾਲੀ ਹੈ।
12/12
![ਕੋਰੋਨਾ ਮਹਾਮਾਰੀ ਕਾਰਨ ਦੀਪਿਕਾ ਦੀ ਨੇ 'ਛਪਾਕ' ਤੋਂ ਬਾਅਦ ਕੋਈ ਫ਼ਿਲਮ ਨਹੀਂ ਕੀਤੀ।](https://feeds.abplive.com/onecms/images/uploaded-images/2021/03/14/959d39cd76f235b94432ff4aa958af5b39410.jpg?impolicy=abp_cdn&imwidth=720)
ਕੋਰੋਨਾ ਮਹਾਮਾਰੀ ਕਾਰਨ ਦੀਪਿਕਾ ਦੀ ਨੇ 'ਛਪਾਕ' ਤੋਂ ਬਾਅਦ ਕੋਈ ਫ਼ਿਲਮ ਨਹੀਂ ਕੀਤੀ।
Published at : 14 Mar 2021 09:10 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)