ਪੜਚੋਲ ਕਰੋ
(Source: ECI/ABP News)
Wedding Anniversary: ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਨੇ ਬੇਹੱਦ ਰੋਮੈਂਟਿਕ ਅੰਦਾਜ਼ 'ਚ ਕੀਤਾ ਸੇਲੀਬ੍ਰੇਸ਼ਨ, ਅਦਾਕਾਰ ਨੂੰ ਪਤੀ ਨੇ ਦਿੱਤਾ ਕੀਮਤੀ ਤੋਹਫ਼ਾ
![](https://static.abplive.com/wp-content/uploads/sites/5/2020/07/11170831/1.jpg?impolicy=abp_cdn&imwidth=720)
1/8
![](https://static.abplive.com/wp-content/uploads/sites/5/2020/07/11170325/8.jpg?impolicy=abp_cdn&imwidth=720)
2/8
![](https://static.abplive.com/wp-content/uploads/sites/5/2020/07/11170315/7.jpg?impolicy=abp_cdn&imwidth=720)
3/8
![ਇਸ ਦੇ ਨਾਲ ਵਿਵੇਕ ਨੇ ਇਹ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਆਪਣੇ ਵਿਆਹ ਵਿੱਚ ਸ਼ੈਂਪੇਨ ਪੀਤੀ ਸੀ ਅਤੇ ਉਹ ਸ਼ੈਂਪੇਨ ਉਦੋਂ ਹੀ ਪੀਂਦੇ ਹਨ ਜਦੋਂ ਉਹ ਆਪਣੇ ਵਿਆਹ ਦੀ ਸੇਲਲੀਬ੍ਰੇਸ਼ਨ ਕਰਦੇ ਹਨ।](https://static.abplive.com/wp-content/uploads/sites/5/2020/07/11170305/6.jpg?impolicy=abp_cdn&imwidth=720)
ਇਸ ਦੇ ਨਾਲ ਵਿਵੇਕ ਨੇ ਇਹ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਆਪਣੇ ਵਿਆਹ ਵਿੱਚ ਸ਼ੈਂਪੇਨ ਪੀਤੀ ਸੀ ਅਤੇ ਉਹ ਸ਼ੈਂਪੇਨ ਉਦੋਂ ਹੀ ਪੀਂਦੇ ਹਨ ਜਦੋਂ ਉਹ ਆਪਣੇ ਵਿਆਹ ਦੀ ਸੇਲਲੀਬ੍ਰੇਸ਼ਨ ਕਰਦੇ ਹਨ।
4/8
![ਇਸ ਦੌਰਾਨ ਕਪਲ ਪੂਰੀ ਤਰ੍ਹਾਂ ਇੱਕ ਦੂਜੇ ਵਿੱਚ ਗੁਆਚਿਆ ਹੋਇਆ ਦਿਖਾਈ ਦਿੱਤਾ। ਤਸਵੀਰ 'ਚ ਤੁਸੀਂ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖ ਸਕਦੇ ਹੋ।](https://static.abplive.com/wp-content/uploads/sites/5/2020/07/11170255/5.jpg?impolicy=abp_cdn&imwidth=720)
ਇਸ ਦੌਰਾਨ ਕਪਲ ਪੂਰੀ ਤਰ੍ਹਾਂ ਇੱਕ ਦੂਜੇ ਵਿੱਚ ਗੁਆਚਿਆ ਹੋਇਆ ਦਿਖਾਈ ਦਿੱਤਾ। ਤਸਵੀਰ 'ਚ ਤੁਸੀਂ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖ ਸਕਦੇ ਹੋ।
5/8
![ਇਸ ਤਸਵੀਰ 'ਚ ਵਿਵੇਕ ਦਿਵਯੰਕਾ ਦੇ ਬ੍ਰੇਸਲੇਟ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।](https://static.abplive.com/wp-content/uploads/sites/5/2020/07/11170245/4.jpg?impolicy=abp_cdn&imwidth=720)
ਇਸ ਤਸਵੀਰ 'ਚ ਵਿਵੇਕ ਦਿਵਯੰਕਾ ਦੇ ਬ੍ਰੇਸਲੇਟ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।
6/8
![ਦਿਵਯੰਕਾ ਨੇ ਘਰ 'ਚ ਕੇਕ ਅਤੇ ਸ਼ੈਂਪੇਨ ਨਾਲ ਇਕ ਛੋਟਾ ਜਿਹਾ ਜਸ਼ਨ ਮਨਾਇਆ।](https://static.abplive.com/wp-content/uploads/sites/5/2020/07/11170235/3.jpg?impolicy=abp_cdn&imwidth=720)
ਦਿਵਯੰਕਾ ਨੇ ਘਰ 'ਚ ਕੇਕ ਅਤੇ ਸ਼ੈਂਪੇਨ ਨਾਲ ਇਕ ਛੋਟਾ ਜਿਹਾ ਜਸ਼ਨ ਮਨਾਇਆ।
7/8
![ਇਸ ਦੌਰਾਨ ਦੋਵਾਂ ਨੇ ਇਸ ਵਿਸ਼ੇਸ਼ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।](https://static.abplive.com/wp-content/uploads/sites/5/2020/07/11170225/2.jpg?impolicy=abp_cdn&imwidth=720)
ਇਸ ਦੌਰਾਨ ਦੋਵਾਂ ਨੇ ਇਸ ਵਿਸ਼ੇਸ਼ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
8/8
![ਅਦਾਕਾਰਾ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਦੇ ਵਿਆਹ ਨੂੰ ਚਾਰ ਸਾਲ ਪੂਰੇ ਹੋ ਗਏ ਹਨ। ਅਜਿਹੇ 'ਚ ਇਸ ਸਟਾਰ ਜੋੜੀ ਨੇ ਆਪਣੇ ਘਰ ਵਿੱਚ ਵਿਆਹ ਦੀ ਵਰ੍ਹੇਗੰਢ ਬਹੁਤ ਹੀ ਸਧਾਰਨ ਅੰਦਾਜ਼ ਵਿੱਚ ਮਨਾਈ।](https://static.abplive.com/wp-content/uploads/sites/5/2020/07/11170215/1.jpg?impolicy=abp_cdn&imwidth=720)
ਅਦਾਕਾਰਾ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਦੇ ਵਿਆਹ ਨੂੰ ਚਾਰ ਸਾਲ ਪੂਰੇ ਹੋ ਗਏ ਹਨ। ਅਜਿਹੇ 'ਚ ਇਸ ਸਟਾਰ ਜੋੜੀ ਨੇ ਆਪਣੇ ਘਰ ਵਿੱਚ ਵਿਆਹ ਦੀ ਵਰ੍ਹੇਗੰਢ ਬਹੁਤ ਹੀ ਸਧਾਰਨ ਅੰਦਾਜ਼ ਵਿੱਚ ਮਨਾਈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)