43 ਸਾਲ ਦੀ ਉਮਰ 'ਚ ਵੀ ਉਰਵਸ਼ੀ ਢੋਲਕਿਆ ਦਾ ਨਹੀਂ ਹੈ ਕੋਈ ਤੋੜ, ਗਲੈਮਰਸ ਅਦਾਵਾਂ ਨਾਲ ਢਾਹ ਰਹੀ ਕਹਿਰ
Urvashi Dholakia Photos: ਆਪਣੇ ਟੀਵੀ ਸ਼ੋਅ ਤੋਂ ਇਲਾਵਾ ਉਰਵਸ਼ੀ ਢੋਲਕੀਆ ਗਲੈਮਰਸ ਫੋਟੋਆਂ ਅਤੇ ਵੀਡੀਓਜ਼ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਇੱਕ ਵਾਰ ਫਿਰ ਕੁਝ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ।
Download ABP Live App and Watch All Latest Videos
View In Appਉਰਵਸ਼ੀ ਢੋਲਕੀਆ ਨੇ ਤਸਵੀਰਾਂ 'ਚ ਇਕ ਤੋਂ ਵਧ ਕੇ ਇਕ ਪੋਜ਼ ਦਿੱਤੇ ਹਨ। ਪ੍ਰਸ਼ੰਸਕਾਂ ਲਈ ਉਨ੍ਹਾਂ ਦੀਆਂ ਤਸਵੀਰਾਂ ਤੋਂ ਅੱਖਾਂ ਹਟਾ ਪਾਉਣਾ ਵੀ ਮੁਸ਼ਕਲ ਹੋ ਰਿਹਾ ਹੈ।
ਕਫ਼ਤਾਨ ਵਿੱਚ ਉਰਵਸ਼ੀ ਢੋਲਕੀਆ ਬਹੁਤ ਸਟਾਈਲਿਸ਼ ਅਤੇ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਚੁਰਾਉਂਦੀ ਨਜ਼ਰ ਆ ਰਹੀ ਹੈ।
ਉਰਵਸ਼ੀ ਢੋਲਕੀਆ 43 ਸਾਲ ਦੀ ਹੋ ਗਈ ਹੈ। ਪਰ ਅਭਿਨੇਤਰੀ ਨੂੰ ਦੇਖਦੇ ਹੋਏ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਉਮਰ ਉਸ ਲਈ ਸਿਰਫ ਇਕ ਨੰਬਰ ਹੈ।
ਉਰਵਸ਼ੀ ਢੋਲਕੀਆ ਹਾਲ ਹੀ 'ਚ ਨਾਗਿਨ 6 'ਚ ਨਜ਼ਰ ਆਈ ਸੀ। ਫਿਲਹਾਲ, ਉਸਦਾ ਟਰੈਕ ਖਤਮ ਹੋ ਗਿਆ ਹੈ। ਪਰ ਹੁਣ ਉਹ ਆਪਣੀਆਂ ਤਸਵੀਰਾਂ ਨਾਲ ਧੂਮ ਮਚਾ ਰਹੀ ਹੈ।
ਹਾਲ ਹੀ 'ਚ ਉਰਵਸ਼ੀ ਢੋਲਕੀਆ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਮਲਟੀਕਲਰ ਪ੍ਰਿੰਟਿਡ ਕਫਤਾਨ ਪਹਿਨੀ ਨਜ਼ਰ ਆ ਰਹੀ ਹੈ।