ਪੜਚੋਲ ਕਰੋ

MMS Leak: ਮਸ਼ਹੂਰ ਇੰਫਲੁਇੰਸਰ ਦਾ ਇੰਟੀ*ਮੇਟ ਵੀਡੀਓ ਲੀਕ, ਇੰਟਰਨੈੱਟ 'ਤੇ ਵਾਈਰਲ ਹੁੰਦੇ ਮੱਚੀ ਤਰਥੱਲੀ

MMS Leak: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸਦਾ ਕਈ ਲੋਕਾਂ ਵੱਲੋਂ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਕਈ ਮਸ਼ਹੂਰ ਹਸਤੀਆਂ ਦੇ ਇੰਟਰਨੈੱਟ ਉੱਪਰ ਨਿੱਜੀ ਵੀਡੀਓ ਲੀਕ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

MMS Leak

1/5
ਜਿਨ੍ਹਾਂ ਨੇ ਦੁਨੀਆ ਭਰ ਵਿੱਚ ਤਰਥੱਲੀ ਮਚਾ ਦਿੱਤੀ ਹੈ। ਦੱਸ ਦੇਈਏ ਕਿ ਇੰਟਰਨੈੱਟ ਉੱਪਰ ਲਗਾਤਾਰ ਇੱਕ ਵਾਰ ਫਿਰ ਤੋਂ ਮਸ਼ਹੂਰ ਇੰਫਲੁਇੰਸਰ ਦਾ ਪ੍ਰਾਈਵੇਟ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ।

2/5
ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਤੋਂ ਇਕ ਤੋਂ ਬਾਅਦ ਇਕ MMS ਅਤੇ ਇੰਟੀਮੇਟ ਵੀਡੀਓ ਲੀਕ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮਿਨਾਹਿਲ ਮਲਿਕ, ਮਥਿਰਾ ਮੁਹੰਮਦ, ਕੰਵਲ ਆਫਤਾਬ ਅਤੇ ਇਮਸ਼ਾ ਰਹਿਮਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਹੋਰ ਕਥਿਤ ਇੰਟੀਮੇਟ ਵੀਡੀਓ ਲੀਕ ਹੋਇਆ ਹੈ।

3/5
ਵਾਇਰਲ ਵੀਡੀਓ ਦੇ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਟਿੱਕਟੋਕਰ ਮਰੀਅਮ ਫੈਜ਼ਲ ਦੀ ਹੈ। ਇਸ ਵੀਡੀਓ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਮਰੀਅਮ ਇਕ ਲੜਕੇ ਨਾਲ ਰੋਮਾਂਟਿਕ ਪਲ ਬਿਤਾਉਂਦੀ ਨਜ਼ਰ ਆ ਰਹੀ ਹੈ। ਲਗਾਤਾਰ ਵਾਈਰਲ ਹੋ ਰਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਦਾ ਕਹਿਣਾ ਹੈ ਕਿ ਪਾਕਿਸਤਾਨੀ ਸੈਲੀਬ੍ਰਿਟੀਜ਼ ਲਈ ਇਹ ਸਮਾਂ ਠੀਕ ਨਹੀਂ ਜਾ ਰਿਹਾ ਹੈ।

4/5
ਕੌਣ ਹੈ ਮਰੀਅਮ ਫੈਜ਼ਲ?  ਦੱਸ ਦੇਈਏ ਕਿ ਮਰੀਅਮ ਫੈਜ਼ਲ ਪਾਕਿਸਤਾਨ ਦੀ ਮਸ਼ਹੂਰ ਟਿੱਕਟੋਕਰ ਹੈ, ਜਿਸ ਦੇ ਸੋਸ਼ਲ ਮੀਡੀਆ 'ਤੇ 0.6 ਮਿਲੀਅਨ ਫਾਲੋਅਰਜ਼ ਹਨ। ਵੀਡੀਓ ਤੋਂ ਵਾਇਰਲ ਹੋਈ ਤਸਵੀਰ ਵਿੱਚ ਮਰੀਅਮ ਇੱਕ ਲੜਕੇ ਨਾਲ ਨਜ਼ਰ ਆ ਰਹੀ ਹੈ। ਦੋਵਾਂ ਦੇ ਰੋਮਾਂਟਿਕ ਪਲਾਂ ਨੂੰ ਕੈਦ ਕੀਤਾ ਗਿਆ ਹੈ। ਉਸ ਦੇ ਕਥਿਤ ਵਾਈਰਲ ਵੀਡੀਓ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਅਕਤੂਬਰ ਵਿੱਚ ਕਈ ਪਾਕਿਸਤਾਨੀ ਅਭਿਨੇਤਰੀਆਂ ਦੇ ਐਮਐਮਐਸ ਲੀਕ ਹੋਏ ਸਨ ਅਤੇ ਹੁਣ ਇਹ ਪੰਜਵਾਂ ਮਾਮਲਾ ਸਾਹਮਣੇ ਆ ਰਿਹਾ ਹੈ।

5/5
ਪਹਿਲਾਂ ਵੀ ਵਾਈਰਲ ਹੋਇਆ ਸੀ ਵੀਡੀਓ   ਜ਼ਿਕਰਯੋਗ ਹੈ ਕਿ ਟਿੱਕਟੋਕਰ ਮਰੀਅਮ ਫੈਜ਼ਲ ਤੋਂ ਪਹਿਲਾਂ ਕਈ ਮਸ਼ਹੂਰ ਪਾਕਿਸਤਾਨੀ ਅਭਿਨੇਤਰੀਆਂ ਦੇ ਪ੍ਰਾਈਵੇਟ ਵੀਡੀਓਜ਼ ਲੀਕ ਹੋ ਚੁੱਕੇ ਹਨ, ਜਿਸ ਨੇ ਸੁਰੱਖਿਆ ਪ੍ਰਣਾਲੀ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪਿਛਲੇ ਹਫਤੇ ਹੀ ਕੰਵਲ ਆਫਤਾਬ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਵਾਈਰਲ ਹੋਈਆਂ ਸਨ। ਕੰਵਲ ਲਾਹੌਰ ਦੀ ਰਹਿਣ ਵਾਲੀ ਹੈ, ਜਿਸ ਦੇ ਇੰਸਟਾਗ੍ਰਾਮ 'ਤੇ 4 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਹਾਲਾਂਕਿ ਹੁਣ ਤੱਕ ਇਸ ਘਟਨਾ 'ਤੇ ਉਨ੍ਹਾਂ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਹੋਰ ਜਾਣੋ ਮਨੋਰੰਜਨ

ਟਾਪ ਹੈਡਲਾਈਨ

Tiger Shroff Attack: ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
Entertainment Breaking: ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ

Tiger Shroff Firing News : ਬਾਲੀਵੁੱਡ ਅਦਾਕਾਰ Tiger Shroff 'ਤੇ ਫਾਇਰਿੰਗ , ਡਰਾਈਵਰ ਸਮੇਤ 2 ਲੋਕ ਜ਼ਖਮੀ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...

Congress Leader: ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਕਾਂਗਰਸੀ ਆਗੂ ਨੂੰ ਭਾਜਪਾ ਸਣੇ ਇਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼, ਜਾਣੋ ਕੀ ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਕਾਂਗਰਸੀ ਆਗੂ ਨੂੰ ਭਾਜਪਾ ਸਣੇ ਇਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼, ਜਾਣੋ ਕੀ ਬੋਲੇ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਕਿਸ ਨਾਲ ਕਰਨਗੇ ਮੁਲਾਕਾਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਕਿਸ ਨਾਲ ਕਰਨਗੇ ਮੁਲਾਕਾਤ
Tiger Shroff Attack: ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
Entertainment Breaking: ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਝੋਟਾ ਕਤਲ ਕੇਸ 'ਚ AAP ਵਿਧਾਇਕਾਂ ਨੂੰ ਅੱਜ ਸੌਂਪਣਗੇ ਲਾਹਨਤੀ ਪੱਤਰ, ਇਨਸਾਫ ਕਮੇਟੀ ਨੇ ਕਿਹਾ- ਨਹੀਂ ਲੈਣਗੇ ਤਾਂ ਘਰਾਂ 'ਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਕਤੂਬਰ 2026

Embed widget