Dance Deewane ਦੇ ਸੈੱਟ 'ਤੇ ਪਹੁੰਚੀ ਸ਼ਹਿਨਾਜ਼ ਨੂੰ ਫੈਨਜ਼ ਨੇ ਘੇਰਿਆ, ਬੜੀ ਮੁਸ਼ਕਿਲ ਨਾਲ ਨਿੱਕਲੀ ਸ਼ਹਿਨਾਜ਼
ਏਬੀਪੀ ਸਾਂਝਾ
Updated at:
17 Aug 2021 07:27 AM (IST)
1
ਸ਼ਹਿਨਾਜ਼ ਗਿੱਲ ਅੱਜ ਕਿੰਨੀ ਪਾਪੂਲਰ ਹੈ ਇਹ ਉਨ੍ਹਾ ਦੀ ਫੈਨ ਫੋਲੌਂਇੰਗ ਤੋਂ ਪਤਾਂ ਲੱਗਦਾ ਹੈ।
Download ABP Live App and Watch All Latest Videos
View In App2
ਸਮੇਂ ਦੇ ਨਾਲ-ਨਾਲ ਉਨ੍ਹਾਂ ਦੀ ਪਾਪੂਲੈਰਿਟੀ ਵਧਦੀ ਜਾ ਰਹੀ ਹੈ।
3
ਸੋਮਵਾਰ ਸ਼ਹਿਨਾਜ਼ ਗਿੱਲ ਜਦੋਂ ਡਾਂਸ ਦੀਵਾਨੇ ਦੇ ਸੈੱਟ 'ਤੇ ਪਹੁੰਚੀ ਤਾਂ ਉਸ ਨੂੰ ਫੈਨਜ਼ ਦਾ ਸਾਹਮਣਾ ਕਰਨਾ।
4
ਸ਼ਹਿਨਾਜ਼ ਗਿੱਲ ਨਾਲ ਸੈਲਫੀ ਲੈਣ ਦੀ ਹੋੜ ਸਾਰਿਆਂ 'ਚ ਦਿਖਾਈ ਦਿੱਤੀ।
5
ਬੜੀ ਮੁਸ਼ਕਿਲ ਨਾਲ ਸ਼ਹਿਨਾਜ਼ ਇੱਥੋਂ ਨਿੱਕਲ ਸਕੀ।
6
ਇਸ ਦੌਰਾਨ ਸ਼ਹਿਨਾਜ਼ ਮਿੱਢੀ ਡਰੈੱਸ 'ਚ ਨਜ਼ਰ ਆਈ।