ਕਰੀਨਾ ਕਪੂਰ ਖਾਨ ਦੀ ਪ੍ਰੈਗਨੈਂਸੀ ਨੂੰ ਹੋਏ ਪੰਜ ਮਹੀਨੇ, ਅਦਾਕਾਰ ਨੇ ਪ੍ਰੈਗਨੈਂਸੀ ਗਲੋ ਫਲੌਂਟ ਕਰ ਦੱਸਿਆ ਆਪਣਾ ਹਾਲ
ਏਬੀਪੀ ਸਾਂਝਾ
Updated at:
04 Oct 2020 06:23 PM (IST)
1
Download ABP Live App and Watch All Latest Videos
View In App2
3
4
ਕਰੀਨਾ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
5
ਆਪਣੀ ਪੋਸਟ ਦੇ ਕੈਪਸ਼ਨ ਵਿੱਚ ਉਹ ਲਿਖਦੀ ਹੈ, ਪੰਜ ਮਹੀਨੇ ਹੋ ਰਹੇ ਹਨ ਅਤੇ ਸਟਰੋਂਗ ਬਣਦੀ ਜਾ ਰਹੀ ਹਾਂ। ਹੈਸ਼ਟੈਗ ਕਾਫਤਾਨਸੀਰੀਜ਼ ਜਾਰੀ ਹੈ।
6
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਆਪਣੀ ਇਕ ਤਸਵੀਰ 'ਚ ਕਰੀਨਾ ਪਾਰਕ 'ਚ ਬੈਠ ਕੇ ਸੂਰਜ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ।
7
ਕਰੀਨਾ ਦੀ ਪ੍ਰੈਗਨੈਂਸੀ ਦਾ ਇਹ ਪੰਜਵਾਂ ਮਹੀਨਾ ਹੈ, ਅਤੇ ਉਹ ਆਪਣੇ ਸਰੀਰ ਅਤੇ ਦਿਮਾਗ ਨਾਲ ਮਜ਼ਬੂਤ ਹੁੰਦੀ ਜਾ ਰਹੀ ਹੈ।
8
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੀ ਪ੍ਰੈਗਨੈਂਸੀ ਬਾਰੇ ਇਕ ਅਪਡੇਟ ਸ਼ੇਅਰ ਕੀਤੀ ਹੈ।
- - - - - - - - - Advertisement - - - - - - - - -