ਸਿਰ ਤੋਂ ਲੈ ਕੇ ਪੈਰਾਂ ਤੱਕ, ਲੈਦਰ ਨਾਲ ਖੁਦ ਨੂੰ ਢੱਕ ਕੇ ਨਿਕਲੀ Kim Kardashian, ਤਸਵੀਰਾਂ ਨੇ ਕੀਤਾ ਹੈਰਾਨ-ਪਰੇਸ਼ਾਨ
ਬਹੁਤ ਸਾਰੀਆਂ ਹਾਲੀਵੁੱਡ ਹਸਤੀਆਂ ਆਪਣੇ ਕੰਮ ਦੇ ਨਾਲ ਨਾਲ ਉਨ੍ਹਾਂ ਦੇ ਯੂਨੀਕ ਸਟਾਈਲ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀਆਂ ਹਨ। ਅਜਿਹੀ ਹੀ ਇੱਕ ਮਸ਼ਹੂਰ ਹਸਤੀ ਹੈ ਕਿਮ ਕਾਰਦਾਸ਼ੀਅਨ।
Download ABP Live App and Watch All Latest Videos
View In Appਕਿਮ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ। ਉਹ ਆਪਣੇ ਬੋਲਡ ਅਵਤਾਰ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਤ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਸ ਦਾ ਲੁੱਕ ਕਾਫੀ ਵੱਖਰਾ ਨਜ਼ਰ ਆ ਰਿਹਾ ਹੈ।
ਹਾਲ ਹੀ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਇਨ੍ਹਾਂ ਤਸਵੀਰਾਂ 'ਚ ਕਿਮ ਲੈਦਰ ਦੀ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ। ਇਸਦੇ ਨਾਲ, ਉਸਨੇ ਆਪਣੇ ਪੂਰੇ ਚਿਹਰੇ ਨੂੰ ਲੈਦਰ ਦੇ ਮਾਸਕ ਨਾਲ ਢਕਿਆ ਹੋਇਆ ਹੈ।
ਪ੍ਰਸ਼ੰਸਕ ਵੀ ਕਿਮ ਦੇ ਇਸ ਸ਼ਾਨਦਾਰ ਲੁੱਕ ਨੂੰ ਪਸੰਦ ਕਰ ਰਹੇ ਹਨ। ਉਸ ਦੀਆਂ ਤਸਵੀਰਾਂ 'ਤੇ ਹੁਣ ਤੱਕ ਲੱਖਾਂ ਲਾਇਕ ਆ ਚੁਕੇ ਹਨ।