ਪੜਚੋਲ ਕਰੋ
Gehraiyaan ਦੀ ਪ੍ਰਮੋਸ਼ਨ 'ਚ ਜੁਟੀ ਦੀਪੀਕਾ ਪਾਦੂਕੋਣ ਦੀਆਂ ਇਹਨਾਂ ਤਸਵੀਰਾਂ ਨੇ ਲੁੱਟਿਆ ਫੈਨਜ਼ ਦਾ ਦਿਲ
ਦੀਪਿਕਾ ਪਾਦੁਕੋਣ
1/8

Deepika Padukone Glamours Look: ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਆਉਣ ਵਾਲੀ ਫਿਲਮ ਗਹਿਰਾਈਆਂ ਦਾ ਪ੍ਰਮੋਸ਼ਨ ਪੂਰੀ ਮਿਹਨਤ ਨਾਲ ਕਰ ਰਹੀ ਹੈ। ਇਸ ਦੌਰਾਨ ਅਦਾਕਾਰਾ ਦੇ ਵੱਖ-ਵੱਖ ਲੁੱਕ ਦੇਖਣ ਨੂੰ ਮਿਲ ਰਹੇ ਹਨ। ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
2/8

'Gehraiyaan' ਦੇ ਪ੍ਰਮੋਸ਼ਨ ਦੌਰਾਨ ਜਦੋਂ ਦੀਪਿਕਾ ਪਾਦੂਕੋਣ ਨੇ ਇਹ ਕੋਲਡ ਸ਼ੋਲਡਰ ਸ਼ਾਰਟ ਆਊਟਫਿਟ ਪਾਇਆ ਤਾਂ ਸਾਰਿਆਂ ਦੀਆਂ ਨਜ਼ਰਾਂ ਉਹਨਾਂ 'ਤੇ ਟਿਕੀਆਂ ਹੋਈਆਂ ਸਨ।
Published at : 11 Feb 2022 03:47 PM (IST)
ਹੋਰ ਵੇਖੋ





















