ਪੜਚੋਲ ਕਰੋ
Gehraiyaan ਦਾ ਪ੍ਰਮੋਸ਼ਨ ਸ਼ੁਰੂ, ਅਨੰਨਿਆ ਪਾਂਡੇ ਦੇ ਗਲੈਮ ਸਟਾਈਲ ਨੇ ਸਭ ਨੂੰ ਕੀਤਾ ਕਾਇਲ
ਅਨੰਨਿਆ ਪਾਂਡੇ
1/6

ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ (Ananya Pandey) ਦੇ ਤਾਜ਼ਾ ਫੋਟੋਸ਼ੂਟ ਨੇ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਖੂਬਸੂਰਤ ਤਸਵੀਰਾਂ 'ਚ ਅਦਾਕਾਰਾ ਪੇਸਟਲ ਤੇ ਡਾਰਕ ਸ਼ੇਡਜ਼ ਨਾਲ ਖੇਡਦੀ ਨਜ਼ਰ ਆ ਰਹੀ ਹੈ।
2/6

ਉਸ ਨੇ ਆਪਣੇ ਲੁੱਕ ਦੀਆਂ ਕਈ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ, ਅਨੰਨਿਆ ਨੇ ਖੁੱਲ੍ਹੇ ਵਾਲਾਂ ਨਾਲ ਗਲੈਮਰ ਦਾ ਤੜਕਾ ਲਾਇਆ।
3/6

ਅਭਿਨੇਤਰੀ ਦਾ ਸਟਾਈਲ ਹਰੇ ਰੰਗ ਦੇ ਬਰੇਲੇਸ ਟਾਪ 'ਚ ਸਭ ਤੋਂ ਉੱਪਰ ਨਜ਼ਰ ਆ ਰਿਹਾ ਹੈ। ਉਸ ਦਾ ਸਟਾਈਲ ਕਈ ਲੋਕਾਂ ਦਾ ਇੰਸਪੀਰੇਸ਼ਨ ਬਣ ਚੁੱਕਾ ਹੈ।
4/6

ਇਨ੍ਹਾਂ ਤਸਵੀਰਾਂ 'ਚ ਅਨੰਨਿਆ ਦਾ ਸ਼ਰਾਰਤੀ ਅੰਦਾਜ਼ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।ਅਨੰਨਿਆ ਪਾਂਡੇ ਦੇ ਸਟਾਈਲ ਸਟੇਟਮੈਂਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਵੈਸਟਰਨ ਵੇਅਰ ਦੇ ਨਾਲ-ਨਾਲ ਐਥਨਿਕ ਲੁੱਕ 'ਚ ਵੀ ਬਹੁਤ ਵਧੀਆ ਲੱਗਦੀ ਹੈ।
5/6

ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਆਪਣੀ ਫਿਲਮ ਗਹਿਰੀਆਂ ਨੂੰ ਪ੍ਰਮੋਟ ਕੀਤਾ ਹੈ।
6/6

ਅਨੰਨਿਆ ਪਾਂਡੇ ਦੇ ਇਹ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੇ ਜਾ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਜ਼ਬਰਦਸਤ ਲਾਈਕਸ ਅਤੇ ਕਮੈਂਟਸ ਕਰ ਰਹੇ ਹਨ।
Published at : 21 Jan 2022 12:39 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਲਾਈਫਸਟਾਈਲ
Advertisement
ਟ੍ਰੈਂਡਿੰਗ ਟੌਪਿਕ
