Giorgia Andriani Pics: ਅਰਬਾਜ਼ ਖਾਨ ਦੀ ਰੂਮਡ ਗਰਲਫ੍ਰੈਂਡ ਜੌਰਜੀਆ ਅੰਡ੍ਰਿਆਨੀ ਦੀ ਗਲੈਮਰਸ ਤਸਵੀਰਾਂ ਉਡਾਂ ਦੇਣਗੀਆਂ ਤੁਹਾਡੇ ਹੋਸ਼
abp sanjha
Updated at:
27 Jul 2022 09:04 PM (IST)
1
ਮਸ਼ਹੂਰ ਮਾਡਲ ਜਾਰਜੀਆ ਐਂਡਰਿਆਨੀ ਅਜੇ ਤੱਕ ਕਿਸੇ ਵੀ ਬਾਲੀਵੁੱਡ ਫਿਲਮ 'ਚ ਨਜ਼ਰ ਨਹੀਂ ਆਈ ਹੈ ਪਰ ਉਸ ਦੀ ਚਰਚਾ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ।
Download ABP Live App and Watch All Latest Videos
View In App2
ਜਾਰਜੀਆ ਐਂਡਰਿਆਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਸ਼ਾਨਦਾਰ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
3
ਜੌਰਜੀਆ ਐਂਡਰਿਆਨੀ ਲੰਬੇ ਸਮੇਂ ਤੋਂ ਬਾਲੀਵੁੱਡ 'ਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਤੱਕ ਉਸ ਦੇ ਹੱਥਾਂ 'ਚ ਇਕ ਵੀ ਫਿਲਮ ਨਹੀਂ ਲੱਗੀ ਹੈ।
4
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮਾਂ ਦੇ ਮਾਮਲੇ 'ਚ ਉਨ੍ਹਾਂ ਦੀ ਕਿਸਮਤ ਚੰਗੀ ਨਹੀਂ ਹੈ। ਉਸਨੇ ਸ਼੍ਰੇਅਸ ਤਲਪੜੇ ਨਾਲ 'ਵੈਲਕਮ ਟੂ ਬਜਰੰਗਪੁਰ' ਵਿੱਚ ਕੰਮ ਕੀਤਾ ਸੀ ਪਰ ਇਹ ਫਿਲਮ ਠੰਡੇ ਬਸਤੇ ਵਿੱਚ ਚਲੀ ਗਈ।
5
ਆਪਣੀ ਫੋਟੋ-ਵੀਡੀਓ ਤੋਂ ਇਲਾਵਾ ਜਾਰਜੀਆ ਐਂਡਰਿਆਨੀ ਅਰਬਾਜ਼ ਖਾਨ ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।