Glamorous ਤੇ ਹਰ ਅਦਾ 'ਚ ਬਲਾ ਦੀ ਖੂਬਸੂਰਤ 'Bhabhi ji ghar par hain' ਫੇਮ Neha pendse
'Bhabhi ji ghar par hain' ਫੇਮ ਨੇਹਾ ਪੇਂਡਸੇ (Neha pendse) ਹਮੇਸ਼ਾ ਆਪਣੇ ਖੂਬਸੂਰਤ ਅਤੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ। ਨੇਹਾ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਜੋ ਕਿ ਇਨ੍ਹੀਂ ਦਿਨੀਂ ਸੀਰੀਅਲ 'Bhabhi ji ghar par hain' 'ਚ ਅਨੀਤਾ ਭਾਬੀ ਦੇ ਕਿਰਦਾਰ ਨਾਲ ਸਾਰਿਆਂ ਨੂੰ Entertain ਕਰ ਰਹੀ ਹੈ।
Download ABP Live App and Watch All Latest Videos
View In AppNeha pendse ਨੇ 'Bhabhi ji ghar par hain' ਸ਼ੋਅ 'ਚ ਸੈਮਿਆ ਟੰਡਨ ਨੂੰ ਰਿਪਲੇਸ ਕੀਤਾ ਹੈ। ਗੋਰੀ ਮੇਮ ਦੇ ਕਿਰਦਾਰ 'ਚ ਅਦਾਕਾਰਾ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।
Neha pendse ਇਸ ਫੋਟੋ 'ਚ ਯੈਲੋ ਰੰਗ ਦਾ Dress ਪਾ ਕੇ ਬਲਾ ਦੇ ਖੂਬਸੂਰਤ ਲੱਗ ਰਹੀ ਹੈ।
ਰਿਅਲ ਲਾਈਫ 'ਚ Neha pendse ਬੇਹੱਦ ਗਲੈਮਰਸ ਹਨ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਵੀ ਰਹਿੰਦੀ ਹੈ।
Neha pendse ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤਸਵੀਰ 'ਚ ਗੁਲਾਬੀ ਰੰਗ ਦੀ ਡਰੈੱਸ ਪਾ ਕੇ ਪਿੰਕ ਬੈਕਗ੍ਰਾਊਂਡ 'ਤੇ ਪੋਜ਼ ਦਿੰਦੀ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਅਦਾਕਾਰਾ ਇਸ ਤੋਂ ਪਹਿਲਾਂ ਸਲਮਾਨ ਖਾਨ ਦੇ ਸ਼ੋਅ Bigg Boss 'ਚ ਵੀ ਨਜ਼ਰ ਆ ਚੁੱਕੀ ਹੈ। ਨੇਹਾ ਚਰਚਿਤ ਸੈਲੇਬ੍ਰਿਟੀ Contstant 'ਚੋਂ ਇੱਕ ਸੀ।
ਇਸਦੇ ਇਲਾਵਾ Neha pendse ਉਰਫ ਅਨੀਤਾ ਭਾਬੀ 'ਮੇਂ ਆਈ ਕਮ ਇਨ ਮੈਮ' 'ਚ ਵੀ ਨਜ਼ਰ ਆ ਚੁੱਕੀ ਹੈ। ਨੇਹਾ Diljit Dosanjh ਦੀ ਫਿਲਮ ਸੂਰਜ 'ਤੇ ਮੰਗਲ ਭਾਰੀ 'ਚ ਵੀ ਨਜ਼ਰ ਆ ਚੁੱਕੀ ਹੈ।
ਇਸ ਫੋਟੋ 'ਚ ਨੀਲੇ ਰੰਗ ਦੀ ਸਾੜ੍ਹੀ ਪਹਿਨ ਕੇ ਅੱਖਾਂ ਝੁਕਾ ਕੇ ਖੜ੍ਹੀ ਨੇਹਾ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ।