ਪੜਚੋਲ ਕਰੋ
Hardy Sandhu: ਵਿਆਹ 'ਚ ਲਾਈਵ ਪਰਫਾਰਮੈਂਸ ਦੌਰਾਨ ਮਹਿਲਾ ਨੇ ਹਾਰਡੀ ਸੰਧੂ ਨਾਲ ਕੀਤੀ ਅਸ਼ਲੀਲ ਹਰਕਤ, ਗਾਇਕ ਨੇ ਕੀਤਾ ਖੁਲਾਸਾ
Harrdy Sandhu Molested: ਹਾਰਡੀ ਸੰਧੂ ਨੇ ਦੱਸਿਆ ਹੈ ਕਿ ਕਿਵੇਂ ਇੱਕ ਵਾਰ ਉਸ ਨੂੰ ਛੇੜਛਾੜ ਦਾ ਦਰਦ ਝੱਲਣਾ ਪਿਆ ਅਤੇ ਉਸ ਦੌਰਾਨ ਉਹ ਕੀ ਮਹਿਸੂਸ ਕਰ ਰਿਹਾ ਸੀ। ਉਸ ਨਾਲ ਅੱਧਖੜ ਉਮਰ ਦੀ ਔਰਤ ਨੇ ਸ਼ਰਮਨਾਕ ਹਰਕਤ ਕੀਤੀ।
ਵਿਆਹ 'ਚ ਲਾਈਵ ਪਰਫਾਰਮੈਂਸ ਦੌਰਾਨ ਮਹਿਲਾ ਨੇ ਹਾਰਡੀ ਸੰਧੂ ਨਾਲ ਕੀਤੀ ਅਸ਼ਲੀਲ ਹਰਕਤ, ਗਾਇਕ ਨੇ ਕੀਤਾ ਖੁਲਾਸਾ
1/8

ਹਾਰਡੀ ਸੰਧੂ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਉਸ ਨੇ ਆਪਣੀ ਆਵਾਜ਼ ਦੇ ਦਮ 'ਤੇ ਕਾਫੀ ਨਾਮ ਕਮਾਇਆ ਹੈ। ਇਨ੍ਹੀਂ ਦਿਨੀਂ ਉਹ ਮੈਡਨ ਇੰਡੀਆ ਟੂਰ 'ਤੇ ਗਏ ਹੋਏ ਹਨ। ਇਸ ਦੌਰਾਨ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਕਿਵੇਂ ਇਕ ਵਾਰ ਉਸ ਨੂੰ ਛੇੜਛਾੜ ਦਾ ਦਰਦ ਝੱਲਣਾ ਪਿਆ ਅਤੇ ਉਸ ਦੌਰਾਨ ਉਹ ਕੀ ਮਹਿਸੂਸ ਕਰ ਰਿਹਾ ਸੀ।
2/8

ਹਾਰਡੀ ਸੰਧੂ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਉਹ ਇਕ ਵਿਆਹ ਵਿਚ ਸਟੇਜ 'ਤੇ ਪਰਫਾਰਮ ਕਰ ਰਿਹਾ ਸੀ ਤਾਂ ਇਕ ਅੱਧਖੜ ਉਮਰ ਦੀ ਔਰਤ ਨੇ ਉਸ ਨਾਲ ਛੇੜਛਾੜ ਕੀਤੀ।
Published at : 31 Oct 2023 04:00 PM (IST)
ਹੋਰ ਵੇਖੋ





















