Ramdaan 2021: ਇਨ੍ਹਾਂ ਸਿਤਾਰਿਆਂ ਨੇ ਰੱਖਿਆ ਰੋਜ਼ਾ, ਰਫਤਾਰ ਪਾਰਟੀ ਦੀਆਂ ਦੇਖੋ ਤਸਵੀਰਾਂ
ਰਮਦਾਨ ਦਾ ਪਵਿੱਤਰ ਮਹੀਨਾ 14 ਅਪ੍ਰੈਲ, 2021 ਤੋਂ ਸ਼ੁਰੂ ਹੋ ਰਿਹਾ ਹੈ। ਜੋ ਕਿ 12 ਮਈ, 2021 ਤਕ ਰਹੇਗਾ। ਇਸ ਪਵਿੱਤਰ ਮਹੀਨੇ 'ਚ ਦੁਨੀਆਂ ਭਰ 'ਚ ਇਸਲਾਮ ਧਰਮ ਦੀ ਮੰਨਣ ਵਾਲੇ ਲੋਕ ਰੋਜ਼ਾ ਰੱਖਦੇ ਹਨ। ਸੂਰਜ ਨਿੱਕਲਣ ਤੋਂ ਪਹਿਲਾਂ ਤੇ ਸੂਰਜ ਡੁੱਬਣ ਤੋਂ ਬਾਅਦ ਖਾਂਦੇ ਹਨ।
Download ABP Live App and Watch All Latest Videos
View In Appਸਸੁਰਾਲ ਸਿਮਰ ਕਾ ਫੇਮ ਦੀਪਿਕਾ ਕੱਕਰ ਤੇ ਉਨ੍ਹਾਂ ਦੇ ਪਤੀ ਸੋਇਬ ਇਬਰਾਹਿਮ ਨੇ ਵੀ ਰੋਜ਼ਾ ਰੱਖਿਆ ਤੇ ਆਪਣੇ ਪਰਿਵਾਰ ਨਾਲ ਰਮਜ਼ਾਨ ਇੰਜੁਆਏ ਕਰ ਰਹੇ ਹਨ। ਸ਼ੋਇਬ ਨੇ ਇਫਤਾਰ ਦੌਰਾਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ।
ਬਿੱਗ ਬੌਸ 14 ਦੇ ਸਭ ਤੋਂ ਪਾਪੂਲਰ ਕਪਲ ਜੈਸਮੀਨ ਭਸਨੀ ਤੇ ਅਲੀ ਗੋਨੀ ਨਾਲ ਕੁਆਲਿਟੀ ਟਾਇਮ ਬਿਤਾ ਰਹੇ ਹਨ। ਹਾਲ ਹੀ 'ਚ ਅਲੀ ਦੀ ਭੈਣ ਨੇ ਇਕ ਵੀਡੀਓ ਸ਼ੇਅਰ ਕੀਤਾ। ਜਿਸ 'ਚ ਜੈਸਮੀਨ ਇਫਤਾਰ ਦਾ ਖਾਣਾ ਤਿਆਰ ਕਰਨ 'ਚ ਅਲੀ ਦੀ ਮਦਦ ਕਰ ਰਹੀ ਹੈ।
ਗੌਹਰ ਖਾਨ ਦੇ ਪਤੀ ਜੈਦ ਦਰਬਾਰ ਨੇ ਇਫਤਾਰ ਦੌਰਾਨ ਕਈ ਤਸਵੀਰਾਂ ਸ਼ੇਅਰ ਕੀਤੀਆਂ। ਇਹ ਇਕ ਸੈਲਫੀ ਹੈ। ਹੱਥਾਂ 'ਚ ਖਜ਼ੂਰ ਫੜੀ ਹੋਈ ਹੈ ਤੇ ਫੈਨਜ਼ ਨੂੰ ਆਫਰ ਕਰ ਰਹੇ ਹਨ।
ਹਿਨਾ ਖਾਨ ਦਾ ਖੂਬਸੂਰਤ ਅੰਦਾਜ਼।