Best Horror Films: ਹਾਲੀਵੁੱਡ ਦੀਆਂ ਇਹ ਹੌਰਰ ਫਿਲਮਾਂ ਦੇਖ ਕੰਬ ਜਾਵੇਗੀ ਰੂਹ, ਇਨ੍ਹਾਂ OTT ਪਲੇਟਫਾਰਮਾਂ 'ਤੇ ਹਿੰਦੀ 'ਚ ਦੇਖੋ
2013 ਦੀ ਫਿਲਮ 'ਦਿ ਕੰਜੂਰਿੰਗ' ਇਕ ਹੌਰਰ ਮਿਸਟਰੀ ਹੈ। ਇਸ ਦਾ ਸੀਕਵਲ ਵੀ 2016 ਵਿੱਚ ਆਇਆ ਸੀ। ਇਹ ਫਿਲਮ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਵੱਖ-ਵੱਖ ਥਾਵਾਂ 'ਤੇ ਜਾ ਕੇ ਅਲੌਕਿਕ ਸ਼ਕਤੀਆਂ ਦੇ ਖਿਲਾਫ ਲੋਕਾਂ ਦੀ ਮਦਦ ਕਰਦਾ ਹੈ। ਇਸ ਫਿਲਮ ਦਾ ਹਿੰਦੀ ਡੱਬ ਕੀਤਾ ਸੰਸਕਰਣ ਪ੍ਰਾਈਮ ਵੀਡੀਓ 'ਤੇ ਉਪਲਬਧ ਹੈ।
Download ABP Live App and Watch All Latest Videos
View In App'ਡੈੱਡ ਸਾਇਲੰਸ' ਹਾਲੀਵੁੱਡ ਦੀਆਂ ਬੈਸਟ ਹੌਰਰ ਫਿਲਮਾਂ 'ਚੋਂ ਇੱਕ ਹੈ। ਇਸ ਫਿਲਮ 'ਚ ਕਠਪੁਤਲੀ ਦਾ ਆਤੰਕ ਦਿਖਾਇਆ ਗਿਆ ਹੈ। ਇਹ ਫਿਲਮ ਨੂੰ ਰਾਤ ਨੂੰ ਬਿਲਕੁਲ ਨਾ ਦੇਖੋ ਨਹੀਂ ਤਾਂ ਤੁਹਾਨੂੰ ਨੀਂਦ ਨਹੀਂ ਆਵੇਗੀ। ਇਹ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
ਇਹ ਹੁਣ ਤੱਕ ਦੀਆਂ ਹੌਲੀਵੁੱਡ ਦੀਆਂ ਸਭ ਤੋਂ ਖਤਰਨਾਕ ਫਿਲਮਾਂ 'ਚੋਂ ਇੱਕ ਹੈ। ਇਸ ੋਿਵੱਚ ਬੱਚੇ ਖਾਣ ਵਾਲਾ ਸ਼ੈਤਾਨ ਦਿਖਾਇਆ ਹੈ, ਜੋ ਹਰ ਘਰ ਵਿੱਚੋਂ ਬੱਚਿਆਂ ਨੂੰ ਆਪਣੇ ਵੱਸ 'ਚ ਕਰਕੇ ਉਨ੍ਹਾਂ ਦੇ ਪਰਿਵਾਰ ਦਾ ਕਤਲ ਉਨ੍ਹਾਂ ਬੱਚਿਆਂ ਤੋਂ ਹੀ ਕਰਾਉਂਦਾ ਹੈ। ਇਹ ਫਿਲਮ ਨੂੰ ਤੁਸੀਂ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
ਦ ਰਿੰਗ ਫਿਲਮ ਵੀ ਅੱਜ ਤੱਕ ਦੀਆਂ ਬੈਸਟ ਹੌਰਰ ਫਿਲਮਾਂ 'ਚੋਂ ਇੱਕ ਹੈ। ਇਹ ਫਿਲਮ ਦੀ ਕਹਾਣੀ ਵੀ ਕਾਫੀ ਅਲੱਗ ਹੈ। ਇਹ ਫਿਲਮ ਨੂੰ ਤੁਸੀਂ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
'ਦ ਕੰਜੂਰਿੰਗ 2' ਇਸ ਦੇ ਭਾਗ ਨਾਲੋਂ ਵੀ ਜ਼ਿਆਦਾ ਡਰਾਉਣੀ ਤੇ ਭਿਆਨਕ ਸੀ। ਇਹ ੋਿਫਲਮ ਵੀ ਤੁਸੀਂ ਹਿੰਦੀ 'ਚ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
ਈਵਲ ਡੈੱਡ 80 ਦੇ ਦਹਾਕਿਆਂ ਦੀ ਫਿਲਮ ਹੈ, ਉਸ ਸਮੇਂ ਇਹ ਫਿਲਮ ਕਾਫੀ ਹਿੱਟ ਰਹੀ ਸੀ। ਫਿਲਮ ਨੇ ਪੂਰੀ ਦੁਨੀਆ 'ਚ ਰਿਕਾਰਡਤੋੜ ਕਮਾਈ ਕਤਿੀ ਸੀ। ਇਹ ਫਿਲਮ ਹਿੰਦੀ 'ਚ ਪ੍ਰਾਈਮ ਵੀਡੀਓ 'ਤੇ ਉਪਲਬਧ ਹੈ।
'ਦ ਟੈਕਸਾਸ ਚੇਨਸਾਅ ਮੈਸੇਕਰ' ਅਮਰੀਕਾ 'ਚ ਘਟਿਤ ਹੋਈ ਅਸਲੀ ਘਟਨਾ 'ਤੇ ਆਧਾਰਿਤ ਹੈ। ਇਸ ਫਿਲਮ 'ਚ ਕੁੱਝ ਲੋਕਾਂ ਦਾ ਗਰੁੱਪ ਜ਼ਿੰਦਾ ਇਨਸਾਨਾਂ ਨੂੰ ਕੱਟ ਕੇ ਉਨ੍ਹਾਂ ਦਾ ਮਾਸ ਖਾਂਦਾ ਹੈ। ਇਹ ਫਿਲਮ ਵੀ ਪ੍ਰਾਈਮ ਵੀਡੀਓ 'ਤੇ ਦੇਖੀ ਜਾ ਸਕਦੀ ਹੈ।
'ਇੱਟ' ਫਿਲਮ 2016 'ਚ ਆਈ ਸੀ। ਇਹ ਫਿਲਮ ਕਾਫੀ ਜ਼ਿਆਦਾ ਹਿੱਟ ਰਹੀ ਸੀ। ਇਸ ਫਿਲਮ ਨੂੰ ਹਿੰਦੀ 'ਚ ਪ੍ਰਾਈਮ ਵੀਡੀਓ 'ਤੇ ਦੇਖਿਆ ਜਾ ਸਕਦਾ ਹੈ।