ਪੜਚੋਲ ਕਰੋ
Hrithik Roshan: ਫਿਲਮ ਸਟਾਰ ਰਿਤਿਕ ਰੋਸ਼ਨ ਦਾ ਇਸ ਬੀਮਾਰੀ ਕਰਕੇ ਖੂਬ ਉੱਡਿਆ ਮਜ਼ਾਕ, 35 ਸਾਲਾਂ ਬਾਅਦ ਇੰਝ ਹੋਏ ਠੀਕ
Hrithik Roshan Birthday : ਰਿਤਿਕ ਰੋਸ਼ਨ 10 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਸੁਪਰਸਟਾਰ ਬਾਰੇ ਇਕ ਅਜਿਹੀ ਗੱਲ ਦੱਸਣ ਜਾ ਰਹੇ ਹਾਂ ਜਿਸ ਬਾਰੇ ਸ਼ਾਇਦ ਹੀ ਉਨ੍ਹਾਂ ਦੇ ਪ੍ਰਸ਼ੰਸਕ ਜਾਣਦੇ ਹੋਣ।
ਫਿਲਮ ਸਟਾਰ ਰਿਤਿਕ ਰੋਸ਼ਨ ਦਾ ਇਸ ਬੀਮਾਰੀ ਕਰਕੇ ਖੂਬ ਉੱਡਿਆ ਮਜ਼ਾਕ, 35 ਸਾਲਾਂ ਬਾਅਦ ਇੰਝ ਹੋਏ ਠੀਕ
1/8

ਬਾਲੀਵੁੱਡ ਦੇ 'ਗਰੀਕ ਆਫ ਗੌਡ' ਦੇ ਨਾਂ ਨਾਲ ਮਸ਼ਹੂਰ ਰਿਤਿਕ ਰੋਸ਼ਨ 10 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਅਭਿਨੇਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਦੇ ਬੇਟੇ ਰਿਤਿਕ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
2/8

ਆਪਣੀ ਫਿਟਨੈੱਸ ਅਤੇ ਡਾਂਸਿੰਗ ਸਟਾਈਲ ਲਈ ਮਸ਼ਹੂਰ ਰਿਤਿਕ ਦੁਨੀਆ ਦੇ ਟੌਪ 10 ਖੂਬਸੂਰਤ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਤਾਂ ਆਓ, ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੇ ਕੁੱਝ ਅਣਸੁਣੇ ਕਿੱਸੇ
Published at : 09 Jan 2024 09:35 PM (IST)
ਹੋਰ ਵੇਖੋ





















