ਪੜਚੋਲ ਕਰੋ
ਆਖਰ ਕੌਣ ਹੈ Hritik Roshan ਦੀ ਰੂਮਰਡ ਗਰਲਫ੍ਰੈਂਡ ਸਬਾ ਆਜ਼ਾਦ, ਬੌਲੀਵੁੱਡ ਫਿਲਮਾਂ 'ਚ ਵੀ ਕੀਤਾ ਕੰਮ
ਸਬਾ ਆਜ਼ਾਦ
1/6

ਸਬਾ ਆਜ਼ਾਦ ਦਾ ਜਨਮ 1 ਨਵੰਬਰ 1990 ਨੂੰ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਵੀ ਦਿੱਲੀ ਵਿੱਚ ਹੀ ਹੋਈ। ਇਸ ਤੋਂ ਬਾਅਦ ਸਬਾ ਨੇ ਥੀਏਟਰ ਕਲਾਕਾਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ।
2/6

ਸਬਾ ਨੇ ਸਾਲ 2008 'ਚ ਫਿਲਮ 'ਦਿਲ ਕਬੱਡੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜਿਸ 'ਚ ਉਹ ਰਾਹੁਲ ਬੋਸ ਨਾਲ ਨਜ਼ਰ ਆਈ ਸੀ। ਹਾਲਾਂਕਿ, ਸਬਾ ਨੂੰ ਆਪਣੀ ਅਸਲੀ ਪਛਾਣ ਸਾਲ 2011 'ਚ ਰਿਲੀਜ਼ ਹੋਈ ਫਿਲਮ 'ਮੁਝਸੇ ਦੋਸਤੀ ਕਰੋਗੇ' ਤੋਂ ਮਿਲੀ।
Published at : 07 Apr 2022 04:56 PM (IST)
ਹੋਰ ਵੇਖੋ




















