Iconic Scenes: ਸਰਹੱਦ ਪਾਰ Real Love Story ਨਾਲ ਮੱਚਿਆ ਸੀ 'ਗਦਰ', ਸਭ ਤੋਂ ਵੱਧ 10 ਕਰੋੜ ਟਿਕਟਾਂ ਵਿਕਣ ਦਾ ਬਣਿਆ ਸੀ ਵਰਲਡ ਰਿਕਾਰਡ
ਸੁਪਰਹਿੱਟ ਫਿਲਮ 'ਗਦਰ: ਇੱਕ ਪ੍ਰੇਮ ਕਥਾ' ਨੇ ਰਿਲੀਜ਼ ਦੇ 20 ਸਾਲ ਪੂਰੇ ਕਰ ਲਏ ਹਨ। ਇਹ ਫਿਲਮ ਇੱਕ ਅਸਲ ਜ਼ਿੰਦਗੀ ਦੀ ਘਟਨਾ 'ਤੇ ਬਣੀ ਸੀ। ਫਿਲਮ ਦੇ ਗੀਤਾਂ ਤੋਂ ਲੈ ਕੇ ਡਾਇਲਾਗ ਤੇ ਸੀਨ ਇੰਨੇ ਜ਼ਬਰਦਸਤ ਸਨ ਕਿ ਅੱਜ ਵੀ ਦਰਸ਼ਕ ਇਸ ਫਿਲਮ ਨੂੰ ਵੇਖ ਕੇ ਥੱਕਦੇ ਨਹੀਂ ਹਨ।
Download ABP Live App and Watch All Latest Videos
View In Appਆਈਐਮਡੀਬੀ ਦੇ ਅਨੁਸਾਰ, ਫਿਲਮ ਨੇ ਦੁਨੀਆ ਭਰ ਵਿੱਚ 10 ਕਰੋੜ ਟਿਕਟਾਂ ਵਿਕੀਆਂ ਸੀ। ਇਹ ਉਸ ਸਮੇਂ ਵਿਸ਼ਵ ਰਿਕਾਰਡ ਬਣ ਗਿਆ ਸੀ।
ਨਾਲ ਹੀ, ਜੇਕਰ ਇਸ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ 18 ਹਫਤਿਆਂ ਵਿੱਚ 143 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ।
ਇਸ ਫਿਲਮ ਲਈ ਕਾਜੋਲ ਨਿਰਦੇਸ਼ਕ ਅਨਿਲ ਸ਼ਰਮਾ ਦੀ ਪਹਿਲੀ ਪਸੰਦ ਸੀ। ਹਾਲਾਂਕਿ ਸ਼ੂਟਿੰਗ ਦੀਆਂ ਤਰੀਕਾਂ ਕਾਰਨ ਅਮੀਸ਼ਾ ਪਟੇਲ ਨੂੰ ਇਹ ਫਿਲਮ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇੱਕ ਸੱਚੀ ਘਟਨਾ ‘ਤੇ ਅਧਾਰਤ ਹੈ ਜਿਸ ਨੂੰ ਫਿਲਮ ਦੇ ਪਰਦੇ 'ਤੇ ਕੁਝ ਮਿਰਚ ਮਸਲੇ ਲਾ ਕੇ ਪਰੋਸਿਆ ਗਿਆ ਸੀ।
ਫਿਲਮ ਵਿੱਚ ਨਲਕਾ ਉਖਾੜਨ ਤੋਂ ਲੈ ਕੇ ਕਾਲੀਮੈਕਸ ਤੱਕ ਅਜਿਹੇ ਬਹੁਤ ਸਾਰੇ ਸੀਨ ਹਨ, ਜਿਸ ਨੂੰ ਦਰਸ਼ਕ ਸਰਚ ਕਰ ਕੇ ਦੇਖਦੇ ਹਨ।
ਇਸ ਦੇ ਨਾਲ ਹੀ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਜੋੜੀ ਨੂੰ ਵੀ ਇਸ ਫਿਲਮ ਵਿੱਚ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।
ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।
ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।
ਇਹ ਫਿਲਮ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਕਰੀਅਰ ਦੀ ਸਰਬੋਤਮ ਫਿਲਮ ਹੈ।