ਜੇ ਤੁਸੀਂ ਵੀ ਹੋ Horror Movies ਦੇ ਸ਼ੌਕੀਨ ਤਾਂ ਜ਼ਰੂਰ ਵੇਖੋ ਇਹ ਬਾਲੀਵੁੱਡ ਫਿਲਮਾਂ
ਬਹੁਤ ਸਾਰੀਆਂ ਵੈੱਬ ਸੀਰੀਜ਼ ਅਤੇ ਫਿਲਮਾਂ OTT 'ਤੇ ਰਿਲੀਜ਼ ਹੁੰਦੀਆਂ ਹਨ। ਇਨ੍ਹਾਂ ਸੀਰੀਜ਼ਾਂ 'ਚ ਕਈ ਤਰ੍ਹਾਂ ਦੇ ਕੰਟੈਂਟ ਦਰਸ਼ਕਾਂ ਨੂੰ ਕ੍ਰਾਈਮ ਸਸਪੈਂਸ, ਥ੍ਰਿਲਰ, ਰੋਮਾਂਟਿਕ ਦੇਖਣ ਨੂੰ ਮਿਲਦੇ ਹਨ। ਪਰ ਜੇਕਰ ਤੁਸੀਂ ਡਰਾਉਣੀਆਂ ਫਿਲਮਾਂ ਦੇ ਸ਼ੌਕੀਨ ਹੋ, ਤਾਂ ਅਸੀਂ ਤੁਹਾਡੇ ਲਈ ਅਜਿਹੀਆਂ ਫਿਲਮਾਂ ਲੈ ਕੇ ਆਏ ਹਾਂ, ਜਿਸ ਵਿੱਚ ਤੁਹਾਨੂੰ ਯਕੀਨਨ ਡਰ ਦਾ ਸਾਹਮਣਾ ਕਰਨਾ ਪਵੇਗਾ।
Download ABP Live App and Watch All Latest Videos
View In Appਇਮਰਾਨ ਹਾਸ਼ਮੀ ਦੀ ਫਿਲਮ ਡਾਇਬੁੱਕ ਪਿਛਲੇ ਸਾਲ ਹੀ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਡਰਾਉਣੇ ਦੇ ਨਾਲ-ਨਾਲ ਸਸਪੈਂਸ ਵੀ ਹੈ।
ਵਿੱਕੀ ਕੌਸ਼ਲ ਦੀ ਫਿਲਮ 'ਭੂਤ: ਦਿ ਹੌਂਟੇਡ ਸ਼ਿਪ' ਭਾਵੇਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਹੋਵੇ ਪਰ ਤੁਸੀਂ ਇਸ ਨੂੰ ਐਮਾਜ਼ਾਨ ਪ੍ਰਾਈਮ 'ਤੇ ਦੇਖ ਸਕਦੇ ਹੋ।
ਨੈੱਟਫਲਿਕਸ 'ਤੇ ਫਿਲਮ ਬੁਲਬੁਲ ਇਕ ਡਰਾਉਣੀ-ਥ੍ਰਿਲਰ ਫਿਲਮ ਹੈ, ਫਿਲਮ ਦੀ ਕਹਾਣੀ ਸ਼ਾਨਦਾਰ ਹੈ।
Ghost Stories ਵਿੱਚ ਮ੍ਰਿਣਾਲ ਠਾਕੁਰ, ਜਾਹਨਵੀ ਕਪੂਰ, ਸ਼ੋਭਿਤਾ ਧੂਲੀਪਾਲਾ, ਅਵਿਨਾਸ਼ ਤਿਵਾਰੀ, ਵਿਜੇ ਵਰਮਾ ਵਰਗੇ ਕਲਾਕਾਰ ਮੌਜੂਦ ਹਨ। ਇਹ ਇੱਕ ਡਰਾਉਣੀ ਫਿਲਮ ਹੈ, ਜੋ ਕਿ Netflix 'ਤੇ ਮੌਜੂਦ ਹੈ।
ਨੁਸਰਤ ਭਰੂਚਾ ਦੀ ਫਿਲਮ 'ਛੋਰੀ' ਕੰਨਿਆ ਭਰੂਣ ਹੱਤਿਆ 'ਤੇ ਆਧਾਰਿਤ ਇਕ ਡਰਾਉਣੀ ਫਿਲਮ ਹੈ। ਫਿਲਮ ਦੀ ਕਹਾਣੀ ਸ਼ਾਨਦਾਰ ਹੈ, ਤੁਸੀਂ ਇਸ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।