ਪੜਚੋਲ ਕਰੋ
In Pics : ਬੇਹੱਦ ਖੂਬਸੂਰਤ ਹੈ ਆਲੀਆ ਭੱਟ ਦੀ ਨਨਾਣ ਰਿਦਿਮਾ, ਗਲੈਮਰ ਦੇ ਮਾਮਲੇ 'ਚ ਹੀਰੋਇਨਾਂ ਨੂੰ ਦਿੰਦੀ ਐ ਮਾਤੋੋੋ
Ridhima kapoor
1/5

ਹਾਲ ਹੀ 'ਚ ਭਾਵ 14 ਅਪ੍ਰੈਲ ਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ 'ਚ ਬੱਝੇ ਹਨ। ਇਸ ਵਿਆਹ 'ਚ ਕਰੀਬੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹੀ ਪਹੁੰਚੇ ਸਨ। ਵਿਆਹ 'ਚ ਆਲੀਆ ਦੀ ਨਾਨਣ ਰਿਧੀਮਾ ਕਪੂਰ ਦੀਆਂ ਤਸਵੀਰਾਂ ਲਾਈਮਲਾਈਟ 'ਚ ਰਹੀਆਂ। ਉਸ ਦੀ ਲੋਕਪ੍ਰਿਅਤਾ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ। ਸੁੰਦਰਤਾ ਅਤੇ ਗਲੈਮਰ ਦੇ ਮਾਮਲੇ ਵਿਚ ਉਹ ਹੀਰੋਇਨਾਂ ਨਾਲ ਵੀ ਮੁਕਾਬਲਾ ਕਰਦੀ ਹੈ। ਯਕੀਨ ਨਹੀਂ ਆਉਂਦਾ ਤਾਂ ਇਹ ਤਸਵੀਰਾਂ ਦੇਖ ਲਓ।
2/5

ਰਿਧੀਮਾ ਕਪੂਰ ਸਾਹਨੀ ਹਰ ਲੁੱਕ 'ਚ ਧਮਾਲ ਮਚਾ ਦਿੰਦੀ ਹੈ। ਵੈਸਟਰਨ ਹੋਵੇ ਜਾਂ ਪਰੰਪਰਾਗਤ ਪਹਿਰਾਵਾ, ਉਹ ਹਰ ਪਹਿਰਾਵੇ 'ਚ ਖੂਬਸੂਰਤ ਲੱਗਦੀ ਹੈ।
Published at : 01 May 2022 10:28 AM (IST)
ਹੋਰ ਵੇਖੋ





















