In Pics: Deepika Padukone ਤੋਂ ਲੈ ਕੇ Katrina Kaif ਤੱਕ, ਇਹ ਹਨ ਬੀ-ਟਾਊਨ ਦੀਆਂ ਸਬ ਤੋਂ ਲੰਬੀਆਂ ਐਕਟਰੈਸੇਸ, ਵੱਡੇ-ਵੱਡੇ ਹੀਰੋ ਵੀ ਪੈ ਜਾਂਦੇ ਹਨ ਫਿਕੇ
ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਖੂਬਸੂਰਤੀਆਂ ਨਾਲ ਜਾਣੂ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਕੱਦ ਅੱਗੇ ਸਭ ਤੋਂ ਵੱਡਾ ਅਦਾਕਾਰ ਵੀ ਫਿੱਕਾ ਪੈ ਜਾਂਦਾ ਹੈ।
Download ABP Live App and Watch All Latest Videos
View In Appਫਿਲਮ 'ਰੌਕਸਟਾਰ' ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਭਿਨੇਤਰੀ ਨਰਗਿਸ ਫਾਖੀਰੀ ਦਾ ਕੱਦ 5 ਫੁੱਟ 7 ਇੰਚ ਹੈ।
ਲੀਜ਼ਾ ਬੀ-ਟਾਨ ਦੀ ਸਭ ਤੋਂ ਲੰਬੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਦਾ ਕੱਦ 5 ਫੁੱਟ 8 ਇੰਚ ਹੈ।
ਫਿਲਮ 'ਜੰਨਤ' 'ਚ ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣ ਵਾਲੀ ਅਭਿਨੇਤਰੀ ਸੋਨਲ ਚੌਹਾਨ ਦੇ ਪ੍ਰਸ਼ੰਸਕ ਉਸ ਦੇ ਕੱਦ 5 ਫੁੱਟ 5 ਇੰਚ ਦੇ ਦੀਵਾਨੇ ਹਨ।
ਨੇਹਾ ਸ਼ਰਮਾ ਇੱਕ ਸੁਪਰ ਮਾਡਲ ਅਤੇ ਅਦਾਕਾਰਾ ਹੈ। ਉਸਦਾ ਕੱਦ 5 ਫੁੱਟ 5 ਇੰਚ ਹੈ।
ਅਦਾਕਾਰਾ ਸੁਸ਼ਮਿਤਾ ਸੇਨ ਦਾ ਕੱਦ 5 ਫੁੱਟ 7 ਇੰਚ ਹੈ।
ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਫਿਲਮ ''ਰਬ ਨੇ ਬਨਾ ਦੀ ਜੋੜੀ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਦੀ ਹਾਈਟ 5 ਫੁੱਟ 9 ਇੰਚ ਹੈ।
ਕੈਟਰੀਨਾ ਕੈਫ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸਦੀ ਹਾਈਟ 5 ਫੁੱਟ 6 ਇੰਚ ਹੈ।
ਨਿਕੋਲ ਫਾਰੀਆ ਇੱਕ ਭਾਰਤੀ ਅਭਿਨੇਤਰੀ ਹੈ। ਉਸਨੇ ਯਾਰੀਆਂ ਅਤੇ ਕਟੀ ਬੱਟੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਨਿਕੋਲ ਦੀ ਉਚਾਈ 5 ਫੁੱਟ 9 ਇੰਚ ਹੈ।
ਮਾਡਲ ਤੋਂ ਅਭਿਨੇਤਰੀ ਬਣੀ ਡਾਇਨਾ ਪੇਂਟੀ ਦੀ ਉਚਾਈ 5 ਫੁੱਟ 7 ਇੰਚ ਹੈ।
ਅਵਾਰਡ ਸ਼ੋਅ ਵਿੱਚ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਦੀਪਿਕਾ ਪਾਦੁਕੋਣ ਦੇ ਕੱਦ ਬਾਰੇ ਅਕਸਰ ਚੁਟਕਲੇ ਸੁਣੇ ਜਾਂਦੇ ਹਨ। ਦੱਸ ਦੇਈਏ ਕਿ ਦੀਪਿਕਾ ਦੀ ਹਾਈਟ ਵੀ 5 ਫੁੱਟ 9 ਇੰਚ ਹੈ।