In Pics: ਹਰਭਜਨ ਸਿੰਘ ਦੀ ਪਤਨੀ ਗੀਤਾ ਨੇ ਯੋਗਾ ਕਰਦੇ ਫਲੌਂਟ ਕੀਤਾ ਬੇਬੀ ਬੰਪ, ਜਲਦ ਦੇਵੇਗੀ ਦੂਸਰੇ ਬੱਚੇ ਨੂੰ ਜਨਮ
ਏਬੀਪੀ ਸਾਂਝਾ
Updated at:
05 Apr 2021 05:23 PM (IST)
1
ਕ੍ਰਿਕਟ ਹਰਭਜਨ ਸਿੰਘ ਦੀ ਪਤਨੀ ਤੇ ਅਦਾਕਾਰਾ ਗੀਤਾ ਬਸਰਾ ਪ੍ਰੇਗਨੈਂਟ ਹੈ ਤੇ ਜਲਦੀ ਹੀ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ।
Download ABP Live App and Watch All Latest Videos
View In App2
ਅਜਿਹੇ 'ਚ ਗੀਤਾ ਨੇ ਇੰਸਟਾਗ੍ਰਾਮ 'ਤੇ ਯੋਗਾ ਕਰਦੇ ਹੋਏ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
3
ਤਸਵੀਰਾਂ 'ਚ ਗੀਤਾ ਯੋਗਾ ਕਰਦੇ ਹੋਏ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੀ ਦਿਖ ਰਹੀ ਹੈ।
4
ਫੋਟੋਆਂ ਸਾਂਝੀਆਂ ਕਰਦਿਆਂ ਗੀਤਾ ਨੇ ਦੱਸਿਆ ਹੈ ਕਿ ਉਹ ਕੋਰੋਨਾ ਕਾਰਨ ਘਰ ਵਿੱਚ ਆਪਣੀ ਪ੍ਰੈਗਨੈਂਸੀ ਦੌਰਾਨ ਵਰਕਆਊਟ ਕਰ ਰਹੀ ਹੈ।
5
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਜੋੜੇ ਨੇ ਆਪਣੇ ਘਰ ਆਉਣ ਵਾਲੇ ਨਵੇਂ ਮਹਿਮਾਨ ਦੀ ਖੁਸ਼ਖਬਰੀ ਫੈਨਸ ਨਾਲ ਸਾਂਝੀ ਕੀਤੀ ਸੀ।
6
ਗੀਤਾ ਬਸਰਾ ਦੇ ਇਸ ਅੰਦਾਜ਼ ਨੂੰ ਫੈਨਸ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਰਹੇ ਹਨ।
7
ਗੀਤਾ ਬਸਰਾ