In Pics: ਨੀਰੂ ਬਾਜਵਾ ਨੇ ਲੇਟੈਸਟ ਤਸਵੀਰਾਂ 'ਚ ਦਿਖਾਇਆ ਆਪਣਾ ਸਟਨਿੰਗ ਲੁੱਕ, ਇਥੇ ਦੇਖੋ ਦਿਲਕਸ਼ ਅੰਦਾਜ਼
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਖੂਬਸੂਰਤੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਵਧਦੀ ਉਮਰ ਦੇ ਨਾਲ, ਉਹ ਪਹਿਲੇ ਨਾਲੋਂ ਵਧੇਰੇ ਸੁੰਦਰ ਹੁੰਦੀ ਜਾ ਰਹੀ ਹੈ। ਉਹ ਨਾ ਸਿਰਫ ਆਪਣੀ ਅਦਾਕਾਰੀ ਦੀ ਕੁਸ਼ਲਤਾ ਨਾਲ, ਬਲਕਿ ਆਪਣੀ ਸਟਾਈਲਿਸ਼ ਗੇਮ ਨਾਲ ਵੀ ਪ੍ਰਸ਼ੰਸਕਾਂ ਨੂੰ ਪ੍ਰਭਾਵਤ ਕਰਦੀ ਹੈ।
Download ABP Live App and Watch All Latest Videos
View In Appਨੀਰੂ ਬਾਜਵਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਨੀਰੂ ਬਾਜਵਾ ਨੇ ਵਾਇਲਟ ਰੰਗ ਵਿੱਚ ਅਲਥਲਾਈਜ਼ਰ ਆਊਟਫਿੱਟ ਪਾਇਆ ਹੋਇਆ ਹੈ। ਇਸਦੇ ਨਾਲ ਉਸਨੇ ਹੂਪ ਈਅਰਰਿੰਗ ਅਤੇ ਇੱਕ ਸ਼ਾਨਦਾਰ ਬਰੇਸਲੈੱਟ ਪਾਇਆ ਹੋਇਆ ਹੈ।
ਇਸ ਤਸਵੀਰ ਨੂੰ ਸਾਂਝਾ ਕਰਦਿਆਂ ਨੀਰੂ ਬਾਜਵਾ ਨੇ ਲਿਖਿਆ, ਚੰਗੀਆਂ ਚੀਜ਼ਾਂ ਕਦੇ ਵੀ ਕੰਫਰਟ ਜ਼ੋਨ 'ਚੋਂ ਨਹੀਂ ਨਿਕਲਦੀਆਂ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ 'ਸ਼ਾਵਾ ਨੀ ਗਿਰਧਾਰੀ ਲਾਲ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਦੇ ਅਗਲੇ ਪ੍ਰੋਜੈਕਟ ਵਿਚ ਇਕ ਹੋਰ ਫਿਲਮ 'ਸਨੋਮਾਨ' ਵੀ ਹੈ।
ਨੀਰੂ ਬਾਜਵਾ
ਨੀਰੂ ਬਾਜਵਾ